ਤਾਨੀਆ ਨੇ ਪਹਿਲਾ, ਪਿ੍ਰਅੰਕਾ ਨੇ ਦੂਸਰਾ ਅਤੇ ਸਿਮਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ
ਗੜਸ਼ੰਕਰ, 26 ਮਾਰਚ - ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੇ ਪਿ੍ਰੰਸੀਪਲ ਡਾਕਟਰ ਅਬਦੁਲ ਰਹੀਮ ਖ਼ਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਐਸਸੀ ਓਟੀ ਦੇ ਪਹਿਲੇ ਸਮੈਸਟਰ ਦੇ ਨਤੀਜਿਆਂ ਵਿੱਚ ਗੁਰਸੇਵਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।

ਬੀਐਸਸੀ ਓਟੀ ਦੇ ਪਹਿਲੇ ਸਮੈਸਟਰ ਵਿੱਚ ਤਾਨੀਆ ਨੇ 8.68 ਗ੍ਰੇਡ ਲੈ ਕੇ ਪਹਿਲਾ, ਪਿ੍ਰਅੰਕਾ ਨੇ 8.6 ਗ੍ਰੇਡ ਲੈ ਕੇ ਦੂਸਰਾ ਅਤੇ ਸਿਮਰਨ ਨੇ 8.52 ਗ੍ਰੇਡ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।