ਵੰਸ਼ਿਕਾ ਨੇ ਪਹਿਲਾ, ਅੰਬਿਕਾ ਦੀਵਾਨ ਨੇ ਦੂਸਰਾ ਅਤੇ ਹਰਮਨ ਤੇ ਸੀਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ

ਗੜਸ਼ੰਕਰ, 26 ਮਾਰਚ - ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੇ ਪਿ੍ਰੰਸੀਪਲ ਡਾਕਟਰ ਅਬਦੁਲ ਰਹੀਮ ਖ਼ਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਐਸਸੀ ਓਟੀ ਦੇ ਤੀਸਰੇ ਸਮੈਸਟਰ ਦੇ ਨਤੀਜਿਆਂ ਵਿੱਚ ਗੁਰਸੇਵਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।

ਬੀ ਐਸ ਸੀ ਓਟੀ ਦੇ ਤੀਸਰੇ ਸਮੈਸਟਰ ਵਿੱਚ  ਵੰਸ਼ਿਕਾ ਨੇ 87 ਫੀਸਦੀ ਅੰਕ ਲੈ ਕੇ ਪਹਿਲਾ, ਅੰਬਿਕਾ ਦੀਵਾਨ ਨੇ 86 ਫੀਸਦੀ ਅੰਕ ਲੈ ਕੇ ਦੂਸਰਾ ਅਤੇ ਹਰਮਨ ਤੇ ਸੀਮਾ ਨੇ 84.6 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।