
ਅੱਜ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਰ 'ਚ "ਪ੍ਰਾਣ ਪ੍ਰਤਿਸ਼ਠਾ" ਰਸਮ ਦੇ ਮੌਕੇ ਪਟਿਆਲਾ ਵਿਖੇ ਵੀ ਇਸ ਦਿਨ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਪਟਿਆਲਾ, 22 ਜਨਵਰੀ - ਅੱਜ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਰ 'ਚ "ਪ੍ਰਾਣ ਪ੍ਰਤਿਸ਼ਠਾ" ਰਸਮ ਦੇ ਮੌਕੇ ਪਟਿਆਲਾ ਵਿਖੇ ਵੀ ਇਸ ਦਿਨ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਵਿੱਚ ਕਈ ਸਥਾਨਾਂ 'ਤੇ "ਪ੍ਰਾਣ ਪ੍ਰਤਿਸ਼ਠਾ" ਸਮਾਗਮ ਦੇ ਸਿੱਧੇ ਪ੍ਰਸਾਰਨ ਨੂੰ ਵੱਡੀਆਂ ਸਕਰੀਨਾਂ ਲਾ ਕੇ ਵਿਖਾਇਆ ਗਿਆ। ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ।
ਪਟਿਆਲਾ, 22 ਜਨਵਰੀ - ਅੱਜ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਰ 'ਚ "ਪ੍ਰਾਣ ਪ੍ਰਤਿਸ਼ਠਾ" ਰਸਮ ਦੇ ਮੌਕੇ ਪਟਿਆਲਾ ਵਿਖੇ ਵੀ ਇਸ ਦਿਨ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹਿਰ ਵਿੱਚ ਕਈ ਸਥਾਨਾਂ 'ਤੇ "ਪ੍ਰਾਣ ਪ੍ਰਤਿਸ਼ਠਾ" ਸਮਾਗਮ ਦੇ ਸਿੱਧੇ ਪ੍ਰਸਾਰਨ ਨੂੰ ਵੱਡੀਆਂ ਸਕਰੀਨਾਂ ਲਾ ਕੇ ਵਿਖਾਇਆ ਗਿਆ। ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ। ਥਾਂ ਥਾਂ ਵੱਖ ਵੱਖ ਵਿਅੰਜਨਾਂ ਦੇ ਲੰਗਰ ਲਾਏ ਗਏ। ਮੰਦਰਾਂ ਨੂੰ ਵਧੀਆ ਢੰਗ ਨਾਲ ਸਜਾਇਆ ਗਿਆ ਤੇ ਪੂਜਾ-ਅਰਚਨਾ ਕੀਤੀ ਗਈ।
