ਮਾਤਾ ਗੁਜ਼ਰ ਕੌਰ ਅਤੇ ਚਾਰ ਸਾਹਿਬਜਾਂਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨੌਜਵਾਨ ਸਭਾ ਗੜ੍ਹਸ਼ੰਕਰ ਵੱਲੋਂ ਬੰਗਾ ਚੌਕ ਵਿੱਚ ਚਾਹ ਅਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ|
ਗੜ੍ਹਸ਼ੰਕਰ - ਮਾਤਾ ਗੁਜ਼ਰ ਕੌਰ ਅਤੇ ਚਾਰ ਸਾਹਿਬਜਾਂਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਮਹੱਲਾਂ ਨੌ ਗਰੁੱਪ ਨੌਜਵਾਨ ਸਭਾ ਗੜ੍ਹਸ਼ੰਕਰ ਵੱਲੋਂ ਬੰਗਾ ਚੌਕ ਵਿੱਚ ਚਾਹ ਅਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ | ਗੱਲਬਾਤ ਕਰਦਿਆਂ ਬਾਬਾ ਬੀਰੂ ਨੇ ਦੱਸਿਆ ਕਿ ਛੋਟੇ ਸਾਹਿਬਜਾਂਦਿਆਂ ਦੀ ਸ਼ਹੀਦੀ ਦੇ ਦਿਨ ਚੱਲ ਰਹੇ ਹਨ, ਛੋਟੇ ਸਾਹਿਬਜਾਂਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ, ਜਿਨ੍ਹਾਂ ਗੁਰੂ ਸਾਹਿਬ ਦੀ ਅਗਵਾਈ ਵਿੱਚ ਜ਼ੁਲਮ ਤੇ ਇਸਲਾਮ ਨਾ ਕਾਬੁਲ ਕਰਨ ਦੇ ਖਿਲਾਫ਼ ਮੁਗਲਾਂ ਨਾਲ ਲੜਾਈ ਲੜੀ ਗਈ ਤੇ ਹੱਸਦੇ ਹੱਸਦੇ ਛੋਟੀ ਉਮਰੇ ਹੀ ਇਸ ਕੌਮ ਤੋਂ ਜਾਨਾ ਵਾਰ ਗਏ ਗੁਰੂ ਸਿੱਖਾਂ ਵੱਲੋਂ ਕੀਤੀਆਂ ਕੁਰਾਬਾਨੀਆਂ ਨੂੰ ਸਮੇਂ ਸਮੇਂ ਸਿਰ ਯਾਦ ਕਰਨਾ ਜ਼ਰੂਰੀ ਹੈ |