ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਨ ਮਨਾਇਆ

ਮਾਹਿਲਪੁਰ, (25 ਦਸੰਬਰ) ਅੱਜ ਅੱਡਾ ਕੋਟ ਫ਼ਤੂਹੀ ਵਿਚ ਦੇਸ਼ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਨ ਭਾਜਪਾ ਦੇ ਸੀਨੀਅਰ ਆਗੂ ਸੰਜੀਵ ਕੁਮਾਰ ਪੰਚਨੰਗਲਾ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿਚ ਮੰਡਲ ਪ੍ਰਧਾਨ ਅਸ਼ੋਕ ਕੁਮਾਰ ਕੌਸ਼ਲ,ਗੁਲਸ਼ਨ ਰਾਏ ਕੌਸ਼ਲ, ਹਰਪਿੰਦਰ ਸਿੰਘ ਪਿੰਦਾ, ਸੁਖਜੀਵਨ ਸਿੰਘ ਲਕਸੀਹਾ, ਸੁਖਪ੍ਰੀਤ ਸਿੰਘ ਅਲਾਵਲਪੁਰ, ਬਲਬੀਰ ਸਿੰਘ, ਅਕਸ਼ੈ ਕੋਟ ਫ਼ਤੂਹੀ, ਗੌਰੀ ਸ਼ੰਕਰ, ਰੌਸ਼ਨ ਕੋਟ ਫ਼ਤੂਹੀ, ਬਹਾਦਰ ਲਾਲ ਕੋਟ ਫ਼ਤੂਹੀ, ਸੁਖਵਿੰਦਰ ਸਿੰਘ ਸੋਨੂੰ, ਨਿਖਿਲ ਠਿੰਡਾ, ਵਿਕਾਸ,ਕਰਨ, ਗੁਰਜੀਤ ਸਿੰਘ, ਗੌਰਵ ਕੁਮਾਰ, ਮੁਨੀਸ਼ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ।

ਮਾਹਿਲਪੁਰ, (25 ਦਸੰਬਰ) ਅੱਜ ਅੱਡਾ ਕੋਟ ਫ਼ਤੂਹੀ ਵਿਚ ਦੇਸ਼ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਨ ਭਾਜਪਾ ਦੇ ਸੀਨੀਅਰ ਆਗੂ ਸੰਜੀਵ ਕੁਮਾਰ ਪੰਚਨੰਗਲਾ ਦੀ ਅਗਵਾਈ ਹੇਠ ਮਨਾਇਆ ਗਿਆ। ਜਿਸ ਵਿਚ ਮੰਡਲ ਪ੍ਰਧਾਨ ਅਸ਼ੋਕ ਕੁਮਾਰ ਕੌਸ਼ਲ,ਗੁਲਸ਼ਨ ਰਾਏ ਕੌਸ਼ਲ, ਹਰਪਿੰਦਰ ਸਿੰਘ ਪਿੰਦਾ, ਸੁਖਜੀਵਨ ਸਿੰਘ ਲਕਸੀਹਾ, ਸੁਖਪ੍ਰੀਤ ਸਿੰਘ ਅਲਾਵਲਪੁਰ, ਬਲਬੀਰ ਸਿੰਘ, ਅਕਸ਼ੈ ਕੋਟ ਫ਼ਤੂਹੀ, ਗੌਰੀ ਸ਼ੰਕਰ, ਰੌਸ਼ਨ ਕੋਟ ਫ਼ਤੂਹੀ, ਬਹਾਦਰ ਲਾਲ ਕੋਟ ਫ਼ਤੂਹੀ, ਸੁਖਵਿੰਦਰ ਸਿੰਘ ਸੋਨੂੰ, ਨਿਖਿਲ ਠਿੰਡਾ, ਵਿਕਾਸ,ਕਰਨ, ਗੁਰਜੀਤ ਸਿੰਘ, ਗੌਰਵ ਕੁਮਾਰ, ਮੁਨੀਸ਼ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਿਰ ਰਹੇ। ਇਸ ਮੌਕੇ ਅਟਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ। ਇਸ ਮੌਕੇ ਸੰਜੀਵ ਪੰਚਨੰਗਲਾ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਜੀ ਦੇਸ਼ ਦੇ ਇਕ ਮਹਾਨ ਪ੍ਰਧਾਨ ਮੰਤਰੀ ਰਹੇ ਅਤੇ ਦੇਸ਼ ਦੀ ਜਨਤਾ ਉਨ੍ਹਾ ਨੂੰ ਅੱਜ ਵੀ ਯਾਦ ਕਰਦੀ ਹੈ।