14ਵਾਂ ਰਿਲੀਫ ਕੈਂਪ ਲਗਾ ਕੇ ਕੰਬਲ ਵੰਡੇ

ਐਸ ਏ ਐਸ ਨਗਰ, 23 ਦਸੰਬਰ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਰਜਿਸਟਰਡ ਮੁਹਾਲੀ ਅਤੇ ਸੋਸ਼ਲ ਸਬਸਟਾਂਸ ਚੰਡੀਗੜ੍ਹ ਦੇ ਸਹਿਯੋਗ ਨਾਲ ਮੁਹਾਲੀ ਵਿੱਚ 14ਵਾਂ ਰਿਲੀਫ ਕੈਂਪ ਲਗਾ ਕੇ ਲਗਭਗ 80 ਲੋੜਵੰਦ ਵਿਅਕਤੀਆਂ ਕੰਬਲ ਵੰਡੇ ਗਏ।

ਐਸ ਏ ਐਸ ਨਗਰ, 23 ਦਸੰਬਰ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਰਜਿਸਟਰਡ ਮੁਹਾਲੀ ਅਤੇ ਸੋਸ਼ਲ ਸਬਸਟਾਂਸ ਚੰਡੀਗੜ੍ਹ ਦੇ ਸਹਿਯੋਗ ਨਾਲ ਮੁਹਾਲੀ ਵਿੱਚ 14ਵਾਂ ਰਿਲੀਫ ਕੈਂਪ ਲਗਾ ਕੇ ਲਗਭਗ 80 ਲੋੜਵੰਦ ਵਿਅਕਤੀਆਂ ਕੰਬਲ ਵੰਡੇ ਗਏ।
ਸੁਸਾਇਟੀ ਦੇ ਚੇਅਰਮੈਨ ਸ਼੍ਰੀ ਕੇ ਕੇ ਸੈਨੀ ਨੇ ਦੱਸਿਆ ਕਿ ਫੇਜ਼ 6 ਉਦਯੋਗਿਕ ਖੇਤਰ ਵਿੱਚ ਬਣੀਆਂ ਝੁੱਗੀ ਝੌਂਪੜੀਆਂ ਦੇ ਵਸਨੀਕਾਂ ਅਤੇ ਸੜਕਾਂ ਦੇ ਉੱਪਰ ਛੋਟੇ ਛੋਟੀਆਂ ਦੁਕਾਨਾਂ ਤੇ ਬੈਠੇ ਰੁਜ਼ਗਾਰ ਕਰਦੇ ਜਰੂਰਤਮੰਦ ਲੋਕਾਂ ਨੂੰ ਕੰਬਲ ਵੰਡੇ ਗਏ।
ਉਹਨਾਂ ਦੱਸਿਆ ਕਿ ਇਹ ਕੰਬਲ ਅਲਾਂਤੇ ਮਾਲ ਚੰਡੀਗੜ੍ਹ ਵੱਲੋਂ ਦਾਨ ਦਿੱਤੇ ਗਏ ਸਨ ਅਤੇ ਭਵਿੱਖ ਵਿੱਚ ਹੋਰ ਕੰਬਲ ਵੀ ਵੰਡੇ ਜਾਣਗੇ।