
ਮੁਹਾਲੀ ਪੁਲੀਸ ਦੇ ਸਿਪਾਹੀਆਂ ਨੂੰ ਮਿਲੀ ਤਰੱਕੀ
ਐਸ ਏ ਐਸ ਨਗਰ, 23 ਦਸੰਬਰ - ਮੁਹਾਲੀ ਪੁਲੀਸ ਦੇ ਸਿਪਾਹੀ ਪ੍ਰਕਾਸ਼ ਅਤੇ ਰਮਨਦੀਪ ਸਿੰਘ ਨੂੰ ਤਰੱਕੀ ਦੇ ਕੇ ਹਵਲਦਾਰ ਬਣਾ ਦਿੱਤਾ ਗਿਆ ਹੈ।
ਐਸ ਏ ਐਸ ਨਗਰ, 23 ਦਸੰਬਰ - ਮੁਹਾਲੀ ਪੁਲੀਸ ਦੇ ਸਿਪਾਹੀ ਪ੍ਰਕਾਸ਼ ਅਤੇ ਰਮਨਦੀਪ ਸਿੰਘ ਨੂੰ ਤਰੱਕੀ ਦੇ ਕੇ ਹਵਲਦਾਰ ਬਣਾ ਦਿੱਤਾ ਗਿਆ ਹੈ। ਇਹਨਾਂ ਦੋਵਾਂ ਨੂੰ ਤਰੱਕੀ ਮਿਲਣ ਤੇ ਐਸ ਐਪ ਪੀ ਮੁਹਾਲੀ ਡਾ ਸੰਦੀਪ ਗਰਗ ਅਤੇ ਡੀ ਐਸ ਪੀ ਸਿਟੀ 2 ਸ ਹਰਸਿਮਰਨ ਸਿੰਘ ਬੱਲ ਵਲੋਂ ਫੀਤੀਆਂ ਲਗਾਈਆਂ ਗਈਆਂ ਅਤੇ ਸ਼ੁਭਕਾਮਨਵਾਵਾਂ ਦਿੱਤੀਆਂ ਗਈਆਂ। ਇਹ ਦੋਵੇਂ ਸਿਪਾਹੀ ਡੀ ਐਸ ਪੀ ਸਿਟੀ 2 ਸ ਹਰਸਿਮਰਨ ਸਿੰਘ ਬੱਲ ਦੀ ਗਾਰਦ ਵਿੱਚ ਤੈਨਾਤ ਹਨ।
