
ਰੀਤ ਨਗਰ (ਰਾਵਲ) ਨੂੰ ਮਿਲੇਆ ਮਹਿਨਤੀ ਤੇ ਇਮਾਨਦਾਰ ਪ੍ਰਧਾਨ
ਰੇਲ ਕੋਚ ਫੈਕਟਰੀ (ਕਪੂਰਥਲਾ)- ਪ੍ਰੀਤ ਨਗਰ ਵੈਲਫੇਅਰ ਸੁਸਾਇਟੀ (ਰੇਲ ਕੋਚ ਫੈਕਟਰੀ ਕਪੂਰਥਲਾ) ਪ੍ਰਧਾਨ ਗੁਰਮੀਤ ਸਿੰਘ ਗੋਲਡੀ ਜੋ ਕਿ ਇਮਾਨਦਾਰ ਤੇ ਮਹਿਨਤੀ ਇਨਸਾਨ ਨੇ ਬਿਤੇ ਦਿਨੀਂ ਸੋਸਾਇਟੀ ਦੇ ਮੈਂਬਰਾਂ ਨੂੰ ਤੇ ਲੋਕਾਂ ਨੂੰ ਨਾਲ ਲੈਕੇ ਪ੍ਰੀਤ ਨਗਰ ਪਿੰਡ (ਰਾਵਲ) ਨੂੰ ਜਾਂਦੀ ਸੜਕ ਤੇ ਨਵਾਂ ਬੋਰਡ ਲਗਾਇਆ
ਰੇਲ ਕੋਚ ਫੈਕਟਰੀ (ਕਪੂਰਥਲਾ)- ਪ੍ਰੀਤ ਨਗਰ ਵੈਲਫੇਅਰ ਸੁਸਾਇਟੀ (ਰੇਲ ਕੋਚ ਫੈਕਟਰੀ ਕਪੂਰਥਲਾ) ਪ੍ਰਧਾਨ ਗੁਰਮੀਤ ਸਿੰਘ ਗੋਲਡੀ ਜੋ ਕਿ ਇਮਾਨਦਾਰ ਤੇ ਮਹਿਨਤੀ ਇਨਸਾਨ ਨੇ ਬਿਤੇ ਦਿਨੀਂ ਸੋਸਾਇਟੀ ਦੇ ਮੈਂਬਰਾਂ ਨੂੰ ਤੇ ਲੋਕਾਂ ਨੂੰ ਨਾਲ ਲੈਕੇ ਪ੍ਰੀਤ ਨਗਰ ਪਿੰਡ (ਰਾਵਲ) ਨੂੰ ਜਾਂਦੀ ਸੜਕ ਤੇ ਨਵਾਂ ਬੋਰਡ ਲਗਾਇਆ ਪ੍ਰਧਾਨ ਗੋਲਡੀ ਹੁਣਾਂ ਨੇ ਦੱਸੇਆ ਕਿ ਪਹਿਲਾਂ ਸਾਡੇ ਨਗਰ ਵਿੱਚ ਆਉਣ ਜਾਣ ਵਾਲੇ ਲੋਕਾਂ ਨੂੰ ਜਾਂ ਪਿੰਡ ਵਾਸੀਆਂ ਦੇ ਰਿਸ਼ਤੇਦਾਰਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਕਿਉਂਕਿ ਪ੍ਰੀਤ ਨਗਰ ਨੂੰ ਜਾਣ ਵਾਲੀ ਸੜਕ ਤੇ ਨਾ ਕੋਈ ਬੋਰਡ ਸੀ ਤੇ ਨਾ ਮੀਲ ਪੱਥਰ
ਅੱਜ ਇਸ ਬੋਰਡ ਦੇ ਲੱਗਣ ਨਾਲ ਸਾਰੇ ਪਿੰਡ ਵਾਸੀਆਂ ਚ ਬਹੁਤ ਖੁਸ਼ੀ ਦੀ ਲਹਿਰ ਹੈ। ਪ੍ਰੀਤ ਨਗਰ ਵਾਸੀਆਂ ਦੇ ਮੁਤਾਬਿਕ ਓਹਨਾਂ ਨੂੰ ਏ ਬੋਰਡ ਦਿਵਾਲੀ ਦਾ ਤੌਫਾ ਈ ਮਿਲੇਆ ਹੈ ਪ੍ਰਧਾਨ ਗੋਲਡੀ ਸੁਸਾਇਟੀ ਦੇ ਮੈੰਬਰਾਂ ਨਾਲ ਮਿਲਕੇ ਪਿੰਡ ਦੇ ਕਾਰਜਾਂ ਚ ਲੱਗੇ ਰਹਿੰਦੇ ਨੇ ਜਿਵੇਂ ਕਿ ਪਿਸ਼ਲੇ ਦਿਨੀ ਖਾਲੀ ਪਏ ਪਲਾਟਾਂ ਚ ਘਾਅ ਉੱਗਣ ਤੇ ਗੰਦਾ ਪਾਣੀਂ ਖੜਨ ਨਾਲ ਬਿਮਾਰੀਆਂ ਫੈਲਦੀਆਂ ਸਨ ਓਹਨਾਂ ਨੇ ਪਲਾਟਾਂ ਦੀ ਸਫਾਈ ਕਰਵਾਈ ਤੇ ਨਾਲ ਨਾਲ ਪ੍ਰੀਤ ਨਗਰ ਵਾਸੀਆਂ ਨੂੰ ਸੁਨੇਹਾਂ ਲਾਏਆ ਕਿ ਸਾਨੂੰ ਆਪਣਾਂ ਫਰਜ ਸਮਝਦੇ ਹੋਏ ਪਿੰਡ ਦੇ ਕਾਰਜ ਕਰਨੇ ਚਾਹੀਦੇ ਹਨ॥
ਪ੍ਰੀਤ ਨਗਰ (ਰਾਵਲ) ਦਾ ਬੋਰਡ ਲਾਉੰਦੇ ਸਮੇਂ ਸੁਸਾਇਟੀ ਪ੍ਰਧਾਨ ਗੁਰਮੀਤ ਸਿੰਘ ਗੋਲਡੀ
ਉੱਪ ਪ੍ਰਧਾਨ . ਗਗਨਦੀਪ ਸਿੰਘ
ਸੈਕਟਰੀ . ਪਰਮਜੀਤ ਸਿੰਘ (ਪੰਮਾਂ)
ਜੁਆਇੰਟ ਸੈਕਟਰੀ . ਹੇਮੰਤ ਕੁਮਾਰ
ਕੈਸ਼ੀਅਰ. ਗੁਰਮੀਤ ਸਿੰਘ
ਜੁਆਇੰਟ ਕੈਸ਼ੀਅਰ . ਮਹਿੰਦਰ ਸਿੰਘ
ਸਲਾਹਕਾਰ. ਦਵਿੰਦਰ ਸਿੰਘ
ਮੈਂਬਰ . ਅਮਰਜੀਤ ਸਲਾਰੀਆਂ
ਮੈਂਬਰ. ਉਮੇਦ ਚੰਦ
ਮੈਬਰ. ਸੰਜੀਵ ਕੁਮਾਰ
ਮੈਂਬਰ . ਰਾਜੀਵ ਭਾਰਤ ਬਾਜ
ਰਜਤ ਕੁਮਾਰ , ਸ਼ੇਖਰ ਸਲਾਰੀਆ ,ਰਾਜਕੁਮਾਰ, ਪਰਦੀਪ,ਉਮੈਦ, ਰਾਵਤ,ਚਮਕੌਰ ਸਿੰਘ, ਬਲਵਿੰਦਰ ਖਾਲਸਾ,ਤੇ ਜਸਪਾਲ ਭੱਟੀ ਜੀ ਵਰਗੇ ਪਤਵੰਤੇ ਸੱਜਣ ਮੌਜੂਦ ਰਹੇ ॥
