ਸੀਨੀਅਰ ਸਿਟੀਜਨ ਐਸੋਸੀਏਸ਼ਨ ਦੀ ਪਹਿਲੀ ਮਹਿਲਾ ਦਾ ਸਨਮਾਨ ਕੀਤਾ

ਐਸ.ਏ.ਐਸ.ਨਗਰ, 9 ਨਵੰਬਰ- ਉੱਤਰੀ ਭਾਰਤ ਵਿੱਚ ਸੀਨੀਅਰ ਸਿਟੀਜ਼ਨਜ਼ ਲਹਿਰ ਦੇ ਸੰਸਥਾਪਕ ਸਵਰਗਵਾਸੀ ਡਾ. ਅਮਰਜੀਤ ਖਹਿਰਾ ਦੀ ਪਤਨੀ ਅਮਰਜੀਤ ਕੌਰ ਖਹਿਰਾ ਦਾ ਡਾ. ਅਮਰਜੀਤ ਖਹਿਰਾ ਮੈਮੋਰੀਅਲ ਲਾਇਬ੍ਰੇਰੀ, ਰੋਜ਼ ਗਾਰਡਨ, 3ਬੀ1 ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਮੁਹਾਲੀ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਸz. ਐਚ ਐਸ ਮੰਡ, ਸਕੱਤਰ ਜਨਰਲ ਸੁਖਵੀਰ ਸਿੰਘ ਬੇਦੀ, ਬ੍ਰਿਗੇਡੀਅਰ ਜੇ ਜੇ ਸਿੰਘ, ਬਲਬੀਰ ਸਿੰਘ ਅਰੋੜਾ, ਹਰਕੀਰਤ ਸਿੰਘ, ਵਿਕਰਮ ਸਿੰਘ ਚਾਵਲਾ, ਸੀਮਾ ਰਾਵਤ ਵੀ ਮੌਜੂਦ ਸਨ।