
ਡਾਲਫਿਨ ਟਾਵਰ ਦੇ ਵਸਨੀਕਾਂ ਨੇ ਦੀਵਾਲੀ ਮਨਾਈ
ਐਸ ਏ ਐਸ ਨਗਰ, 9 ਨਵੰਬਰ - ਡਾਲਫਿਨ ਟਾਵਰ ਮੈਨੇਜਿੰਗ ਕਮੇਟੀ ਸੈਕਟਰ 78 ਦੇ ਵਸਨੀਕਾਂ ਵਲੋਂ ਸਾਂਝੇ ਤੌਰ ਤੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ।
ਐਸ ਏ ਐਸ ਨਗਰ, 9 ਨਵੰਬਰ - ਡਾਲਫਿਨ ਟਾਵਰ ਮੈਨੇਜਿੰਗ ਕਮੇਟੀ ਸੈਕਟਰ 78 ਦੇ ਵਸਨੀਕਾਂ ਵਲੋਂ ਸਾਂਝੇ ਤੌਰ ਤੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਮੈਨੇਜਿੰਗ ਕਮੇਟੀ ਦੇ ਪ੍ਰਧਾਨ ਸ. ਕਮਲਪ੍ਰੀਤ ਸਿੰਘ ਬੰਨੀ (ਕੌਂਸਲਰ) ਨੇ ਦੱਸਿਆ ਕਿ ਇਸ ਮੌਕੇ ਸੁਸਾਇਟੀ ਦੇ ਬੱਚਿਆਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਹਨਾਂ ਦੱਸਿਆ ਕਿ ਸੁਸਾਇਟੀ ਵਲੋਂ ਸਾਰੇ ਤਿਉਹਾਰ ਮਿਲ ਜੁਲ ਕੇ ਮਨਾਏ ਜਾਂਦੇ ਹਨ।
