
ਪੰਜਾਬ ਦੇ ਭਵਿੱਖ ਨੂੰ ਬਹਿਤਰ ਬਣਾਉਣ ਲਈ ਕੰਮ ਕਰੇਗੀ “ਮੋਦੀ ਸਰਕਾਰ” ਸ਼੍ਰੀ ਭਰਤ ਚੰਦਰ ਜੀ
(ਪੈਗਾਮ ਏ ਜਗਤ) - ਜਿਵੇਂ ਕਿ ਅਸੀ ਸਭ ਜਾਣਦੇ ਹੀ ਹਾਂ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਬਿਘਲ ਵੱਜ ਚੁੱਕਾ ਹੈ ਤੇ ਹਰ ਰਾਜਨੀਤਿਕ ਪਾਰਟੀ ਆਪੋ ਆਪਣਾਂ ਜੋਰ ਲਗਾ ਰਹੀ ਹੈ। ਇਸ ਦੇ ਚੱਲਦਿਆਂ ਬੀਤੇ ਦਿਨੀੰ ਮੁਹਾਲੀ ਤੋੰ ਭਾਜਪਾ ਆਗੂ ਸ਼੍ਰੀ ਭਰਤ ਚੰਦਰ ਜੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋੰ “ਭਾਰਤੀ ਜਨਤਾ ਪਾਰਟੀ” ਦੇ ਉਮੀਦਵਾਰ “ਤਰਨਜੀਤ ਸਿੰਘ ਸੰਧੂ “ ਨੂੰ ਮਿਲੇ ਓਹਨਾਂ ਨੇ ਸੰਧੂ ਸਾਬ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਪੰਜਾਬ ਦਾ ਯੂਥ ਓਹਨਾਂ ਦੇ ਨਾਲ ਮੋਡੇ ਨਾਲ ਮੋਡਾ ਜੋੜਕੇ ਖੜਾ ਹੈ।,
(ਪੈਗਾਮ ਏ ਜਗਤ) - ਜਿਵੇਂ ਕਿ ਅਸੀ ਸਭ ਜਾਣਦੇ ਹੀ ਹਾਂ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਬਿਘਲ ਵੱਜ ਚੁੱਕਾ ਹੈ ਤੇ ਹਰ ਰਾਜਨੀਤਿਕ ਪਾਰਟੀ ਆਪੋ ਆਪਣਾਂ ਜੋਰ ਲਗਾ ਰਹੀ ਹੈ। ਇਸ ਦੇ ਚੱਲਦਿਆਂ ਬੀਤੇ ਦਿਨੀੰ ਮੁਹਾਲੀ ਤੋੰ ਭਾਜਪਾ ਆਗੂ ਸ਼੍ਰੀ ਭਰਤ ਚੰਦਰ ਜੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋੰ “ਭਾਰਤੀ ਜਨਤਾ ਪਾਰਟੀ” ਦੇ ਉਮੀਦਵਾਰ “ਤਰਨਜੀਤ ਸਿੰਘ ਸੰਧੂ “ ਨੂੰ ਮਿਲੇ ਓਹਨਾਂ ਨੇ ਸੰਧੂ ਸਾਬ ਨੂੰ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਪੰਜਾਬ ਦਾ ਯੂਥ ਓਹਨਾਂ ਦੇ ਨਾਲ ਮੋਡੇ ਨਾਲ ਮੋਡਾ ਜੋੜਕੇ ਖੜਾ ਹੈ।, ਭਰਤ ਚੰਦਰ ਆਪਣੇਂ ਪੰਜਾਬ ਦੇ ਦੌਰੇ ਦੌਰਾਨ ਡਾ. ਸੁਭਾਸ਼ ਸ਼ਰਮਾਂ ਨੂੰ ਵੀ ਮਿਲੇ ਜੋ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋੰ ਭਾਰਤੀ ਜਨਤਾ ਪਾਰਟੀ ਲੋਕ ਸਭਾ ਦੇ ਉਮੀਦਵਾਰ ਹਨ ਓਹਨਾਂ ਨੇ ਜਲੰਧਰ ਵਿਖੇ ਸ਼ੂਸ਼ੀਲ ਰਿੰਕੂ ਨਾਲ ਵੀ ਮੁਲਾਕਾਤ ਕੀਤੀ, ਰਿੰਕੂ ਜੀ ਲੋਕ ਸਭਾ ਹਲਕਾ ਜਲੰਧਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਨ।
ਸਾਡੇ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਭਰਤ ਚੰਦਰ ਜੀ ਨੇ ਦੱਸਿਆ ਕਿ ਪੰਜਾਬ ਦਾ ਯੂਥ ਉੱਜਵਲ ਭਵਿੱਖ ਲਈ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਖੜੇਗਾ।
ਇਸ ਫੇਰੀ ਦੌਰਾਨ ਸ਼੍ਰੀ ਭਰਤ ਚੰਦਰ ਜੀ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਲੀਡਰ . ਭੁਪਿੰਦਰ ਸਿੰਘ, ਰਮਨ ਸਿੰਘ, ਜਸਪਾਲ ਸਿੰਘ , ਭੁਪਿੰਦਰ ਸਿੰਘ ਮਾਂਗਟ,ਇਸ਼ਵਰ ਸਿੰਘ, ਪ੍ਰਤੀਕ ਜੀ ਤੇ ਹੋਰ ਸੂਝਵਾਨ ਸੱਜਣ ਮੌਜੂਦ ਸਨ ॥
