ਗੁਰਦੀਪ ਸਿੰਘ, ਪਿਆਰਾ ਸਿੰਘ, ਸੁੱਚਾ ਰਾਮ, ਸਾਧੂ ਰਾਮ, ਗੁਰਮੇਲ ਸਿੰਘ ਅਤੇ ਤਾਰਾ ਚੰਦ ਦਾ ਕੀਤਾ ਗਿਆ ਵਿਸ਼ੇਸ ਸਨਮਾਨ

ਗੜਸ਼ੰਕਰ, 6 ਮਈ - ਪੰਜਾਬ ਸਟੇਟ ਪਾਵਰ ਐਂਡ ਟਰਾਂਸਮਿਸ਼ਨ ਕਾਰਪੋਰੇਸਨ ਲਿਮਿਟਡ ਦੇ ਪੈਨਸ਼ਨਰ ਐਸੋਸੀਏਸਨ ਮੰਡਲ ਵੱਲੋਂ ਅੱਜ ਕੀਤੀ ਗਈ ਮਹੀਨਾ ਵਾਰ ਮੀਟਿੰਗ ਵਿੱਚ 75 ਸਾਲ ਤੋਂ ਵੱਧ ਉਮਰ ਦੇ ਮੈਂਬਰ ਗੁਰਦੀਪ ਸਿੰਘ, ਪਿਆਰਾ ਸਿੰਘ, ਸੁੱਚਾ ਰਾਮ, ਸਾਧੂ ਰਾਮ, ਗੁਰਮੇਲ ਸਿੰਘ ਅਤੇ ਤਾਰਾ ਚੰਦ ਦਾ ਵਿਸ਼ੇਸ ਸਨਮਾਨ ਕੀਤਾ ਗਿਆ।

ਇਸ ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜਮਾਂ ਦੇ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਚਿਰ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਤੁਰੰਤ ਗੌਰ ਕਰਦੇ ਹੋਏ ਉਹਨਾਂ ਨੂੰ ਮਨਜ਼ੂਰ ਕੀਤਾ ਜਾਵੇ।
ਇਸ ਮੌਕੇ ਸੁਰਜੀਤ ਸਿੰਘ, ਨਿਰਮਲ ਸਿੰਘ, ਕਮਲਦੇਵ, ਵਿਜੇ ਸਿੰਘ ਰਾਣਾ, ਸਵਰਨ ਸਿੰਘ, ਬਲਵੀਰ ਸਿੰਘ, ਅਮਰੀਕ ਸਿੰਘ, ਬੇਅੰਤ ਸਿੰਘ, ਮੂਲਰਾਜ, ਮਹਿੰਦਰ ਲਾਲ, ਜਗਦੀਸ ਰਾਏ, ਪਿਆਰਾ ਸਿੰਘ ਸਹਿਤ ਯੂਨੀਅਨ ਦੇ ਪ੍ਰਧਾਨ ਕਸ਼ਮੀਰੀ ਲਾਲ, ਅਸ਼ਵਨੀ ਕੁਮਾਰ ਅਤੇ ਜਗਦੀਸ਼ ਚੰਦਰ ਵੀ ਹਾਜਰ ਸਨ।