ਜਲਸ਼ਕਤੀ ਅਭਿਆਨ ਪਖਵਾੜਾ ਤਹਿਤ ਪਾਣੀ ਬਚਾਓ ਜਾਗਰੂਕਤਾ ਰੈਲੀ ।

ਗੜ੍ਹਸ਼ੰਕਰ 13 ਅਪ੍ਰੈਲ - ਸਰਕਾਰੀ ਸਕੂਲ ਪੰਡੋਰੀ ਬੀਤ ਜਲ ਸ਼ਕਤੀ ਅਭਿਆਨ ਤਹਿਤ ਸਵੇਰ ਦੀ ਸਭਾ ਵਿੱਚ ਸ਼੍ਰੀਮਤੀ ਜਸਵੀਰ ਕੌਰ ਨੇ ਵਿਦਿਆਥੀਆਂ ਅਤੇ ਸਮੂਹ ਸਟਾਫ ਨੇ ਪਾਣੀ ਬਚਾਉਣ ਲਈ ਸੰਕਲਪ ਕਰਵਾਇਆ। ਇਸ ਮੌਕੇ ਤੇ ਸ਼੍ਰੀ ਦਿਲਦਾਰ ਸਿੰਘ ਦੀ ਪ੍ਰਧਾਨਗੀ ਵਿੱਚ ਸ਼੍ਰੀ ਅਨੁਪਮ ਕੁਮਾਰ ਸ਼ਰਮਾ ਸਾਇੰਸ ਅਧਿਆਪਕ ਨੇ ਵਿਸ਼ਵ ਧਰਤੀ ਦਿਵਸ ਦੇ ਥੀਮ ਧਰਤੀ ਦੀ ਸਿਹਤ ਤੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਪਣੇ ਘਰਾਂ ਵਿੱਚ ਅਤੇ ਰੋਜਾਨਾ ਜਿੰਦਗੀ ਵਿੱਚ ਪਲਾਸਟਿਕ ਦੀ ਥਾਂ ਕਪੜੇ, ਮਿੱਟੀ ਅਤੇ ਜੈਵਿਕ ਪਦਰਥਾਂ ਤੋਂ ਬਣੀ ਵਸਤੂਆਂ ਵਰਤੋਂ ਕਰਨ ਲਈ ਉਤਸਾਹਿਤ ਕੀਤਾ।

ਜਲਸ਼ਕਤੀ ਪਖਵਾੜੇ ਦੇ ਅਧੀਨ ਰੈਣ ਦਾ ਕੈਚ ਪਾਣੀ ਬਚਾਓ ਰੈਲੀ ਵਿੱਚ 'ਪਾਣੀ ਦੀ ਸਭ ਕਰੋ ਸੰਭਾਲ । ਜੀਵਨ ਤੇ ਪਾਣੀ ਦੇ ਨਾਲ ॥' ਪਾਣੀ ਕੀ ਹਰ ਬੂੰਦ ਬਚਾਓ। ਹਰ ਕੋਈ ਆਪਣਾ ਫਰਜ ਨਿਭਾਓ॥' ਜੇ ਅੱਜ ਪਾਣੀ ਬਰਾਵਾਂਗੇ । ਕੱਲ੍ਹ ਨੂੰ ਫਿਰ ਪਛਤਾਵਾਂਗੇ ॥:ਸਮਝਦਾਰੀ ਨਾਲ ਵਰਤੋਂ ਕਰੀਏ । ਪਾਣੀ ਨੂੰ ਬਰਬਾਦ ਨਾ ਕਰੀਏ॥ 'ਧਰਤੀ ਹੇਠੇ ਮੁੱਕਦਾ ਜਾਵੇ। ਜੀਵਨ ਦਾ ਸਾਹ ਸੁੱਕਦਾ ਜਾਵੇ॥' ਵਿਦਿਆਰਥੀਆਂ ਨੇ ਸਮੂਹ ਸਟਾਫ ਦੇ ਨਾਲ ਪਿੰਡ ਪੰਡੋਰੀ ਬੀਤ ਅਤੇ ਡੰਗਰੀ ਵਿੱਚ ਜਾ ਕੇ ਨਾਰੇ ਲਗਾ ਪਾਣੀ ਬਚਾਉਣ ਦੇ ਲਈ ਪ੍ਰੇਰਿਤ ਕੀਤਾ ਇਸ ਰੈਲੀ ਸ਼੍ਰੀ ਕੁਸ਼ਲ ਸਿੰਘ ਸ਼੍ਰੀ ਤੇਜਪਾਲ, ਸ਼੍ਰੀ ਮਤੀ ਪਰਵਿੰਦਰ ਕੌਰ , ਨਵਜੋਤ ਅਤੇ ਅਨੀਤਾ ਖੁਤਣ ਨੇ ਭਾਗ ਲਿਆ