ਅਜਰਾਵਰ ਦੇ ਕਰੀਬ 20 ਪਰਿਵਾਰ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ
ਘਨੌਰ, 18 ਅਪ੍ਰੈਲ - ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕੈਪਟਨ ਦੀਦਾਰ ਸਿੰਘ, ਬਲਬੀਰ ਸਿੰਘ ਮੰਤਰੀ, ਉਮਾ ਅਜਰਾਵਰ, ਮੰਗਾ ਪਹਿਲਵਾਨ, ਪ੍ਰਧਾਨ ਮਨਜੀਤ ਸਿੰਘ ਕਾਪਰੇਟਿਵ ਸੁਸਾਇਟੀ, ਜਸਪਾਲ ਸਿੰਘ ਬੱਗਾ, ਮੈਂਬਰ ਗੁਰਦੀਪ ਸਿੰਘ, ਗੁਰਤਾਜ ਸੰਧੂ ਸਾਹਪੁਰ ਦੀ ਅਗਵਾਈ ਹੇਠ ਪਿੰਡ ਅਜਰਾਵਰ ਦੇ 20 ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਅਜਰਾਵਰ ਦੇ ਵਸਨੀਕ ਜੈ ਸਿੰਘ ਅਜਰਾਵਰ, ਗੁਰਪ੍ਰੀਤ ਸਿੰਘ, ਰਾਹੁਲ ਕੁਮਾਰ, ਯੁੱਧਵੀਰ ਸਿੰਘ, ਗੁਰਮਾਨ ਸਿੰਘ, ਹਰਮਨ ਸਿੰਘ, ਕਾਕਾ ਸਿੰਘ, ਅਮਰੀਕ ਸਿੰਘ, ਗੌਰਵ ਸ਼ਰਮਾ, ਸੋਨੂੰ ਮੁਲਤਾਨੀ, ਭੁਸਨ ਸ਼ਰਮਾ, ਸੁਰਜੀਤ ਸਿੰਘ ਆਦਿ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।

ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਤੇ ਪਿੰਡ ਅਜਰਾਵਰ ਵਿਖੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਮੰਨਣ, ਲਾਲਾ ਸੰਧਾਰਸੀ, ਕੁਲਵੰਤ ਸਿੰਘ ਕੋਚ, ਪਿੰਦਰ ਸੇਖੋਂ, ਆਦਿ ਆਮ ਆਦਮੀ ਪਾਰਟੀ ਹਲਕਾ ਘਨੌਰ ਦੇ ਵੱਖ-ਵੱਖ ਅਹੁਦੇਦਾਰਾਂ ਹਾਜਰ ਸਨ।