ਗੜਸ਼ੰਕਰ ਦੇ ਨਜ਼ਦੀਕ ਪਿੰਡ ਗੋਲੀਆਂ ਦੇ ਡਾ. ਚੇਤਨ ਨੂੰ ਅੱਜ ਪਿੰਡ ਪੁੱਜਣ ਤੇ ਸਨਮਾਨਿਤ ਕੀਤਾ ਗਿਆ
ਗੜਸ਼ੰਕਰ ਦੇ ਨਜ਼ਦੀਕ ਪਿੰਡ ਗੋਲੀਆਂ ਦੇ ਡਾ. ਚੇਤਨ ਨੂੰ ਅੱਜ ਪਿੰਡ ਪੁੱਜਣ ਤੇ ਸਨਮਾਨਿਤ ਕੀਤਾ ਗਿਆ| ਇਹ ਸਨਮਾਨ ਸ਼ਹੀਦ ਭਗਤ ਸਿੰਘ ਟਰਸੱਟ ਗੜਸ਼ੰਕਰ ਵਲੋ ਔਰ ਜਿਲ੍ਹਾ ਪ੍ਰਧਾਨ ਐਸ.ਸੀ ਵਿੰਗ (ਆਮ ਆਦਮੀ ਪਾਰਟੀ ) ਰੋਕੀ ਮੌਲਾ ਵਲੋ ਕੀਤਾ ਗਿਆ|
ਗੜਸ਼ੰਕਰ ਦੇ ਨਜ਼ਦੀਕ ਪਿੰਡ ਗੋਲੀਆਂ ਦੇ ਡਾ. ਚੇਤਨ ਨੂੰ ਅੱਜ ਪਿੰਡ ਪੁੱਜਣ ਤੇ ਸਨਮਾਨਿਤ ਕੀਤਾ ਗਿਆ| ਇਹ ਸਨਮਾਨ ਸ਼ਹੀਦ ਭਗਤ ਸਿੰਘ ਟਰਸੱਟ ਗੜਸ਼ੰਕਰ ਵਲੋ ਔਰ ਜਿਲ੍ਹਾ ਪ੍ਰਧਾਨ ਐਸ.ਸੀ ਵਿੰਗ (ਆਮ ਆਦਮੀ ਪਾਰਟੀ ) ਰੋਕੀ ਮੌਲਾ ਵਲੋ ਕੀਤਾ ਗਿਆ|
ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਚੇਤਨ ਨੂੰ ਪੀ ਐਚ. ਡੀ. ਕਰਨ ਲਈ ਸਕਾਲਰਸ਼ਿਪ ਦਿੱਤੀ ਗਈ ਹੈ| ਰੋਕੀ ਮੌਲਾ ਜੀ ਨੇ ਦੱਸਿਆ ਕੇ ਪੰਜਾਬ ਯੂਨਵਰਸਿਟੀ ਚੰਡੀਗੜ ਤੋ ਐੱਮ. ਏ ਚ ਗੋਲਡ ਮੈਡਲ ਲੇ ਕੇ ਚੇਤਨ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ| ਇਸ ਮੌਕੇ ਸੁਭਾਸ਼ ਮੱਟੋ ਜੀ, ਡਾਕਟਰ ਲੱਕੀ ਬਿਲਰੋਂ, ਹੈਪੀ ਸਾਧੋਵਾਲ, ਭੁਪਿੰਦਰ ਜੀ ਔਰ, ਗੋਲਡੀ ਜੀ ਹਾਜ਼ਰ ਸਨ। ਚੇਤਨ ਦੇ ਪਿਤਾ ਜੀ ਸ਼੍ਰੀ ਗਿਆਨ ਸਿੰਘ ਜੀ ਨੇ ਇਸ ਮੌਕੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।