ਡੇਰਾ ਲੋਹ ਲੰਗਰ ਕੁਟੀਆ ਸੰਤ ਬਿਸ਼ਨ ਸਿੰਘ ਜੀ ਨੰਗਲ ਖ਼ੁਰਦ ਡਿਸਪੈਂਸਰੀ ਵਲੋਂ ਫ੍ਰੀ ਦੰਦ ਦਿੱਤੇ ਗਏ

ਜਸਵਿੰਦਰ ਸਿੰਘ ਹੀਰ ਮਾਹਿਲਪੁਰ ਡੇਰਾ ਲੋਹ ਲੰਗਰ ਕੁਟੀਆ ਸੰਤ ਬਿਸ਼ਨ ਸਿੰਘ ਜੀ ਨੰਗਲ ਖ਼ੁਰਦ ਹਮੇਸ਼ਾ ਹੀ ਪਰਉਪਕਾਰ ਦੇ ਕਾਰਜ ਕਰਦੀ ਰਹਿੰਦੀ ਹੈ। ਇਸ ਬਾਰੇ ਗੱਲਬਾਤ ਕਰਦੇ ਹੋਏ ਸੰਤ ਬਾਬਾ ਵਿਕਰਮਜੀਤ ਸਿੰਘ ਜੀ ਨੇ ਦੱਸਿਆ ਕਿ ਡੇਰਾ ਲੋਹ ਲੰਗਰ ਚੈਰੀਟੇਬਲ ਡਿਸਪੈਂਸਰੀ ਨੰਗਲ ਖੁਰਦ ਵਲੋਂ ਲੋੜਵੰਦ ਮਰੀਜ਼ਾਂ ਨੂੰ ਫਰੀ ਦੰਦ ਦਿੱਤੇ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਡਾਕਟਰ ਵਰੁਣ ਸਹੋਤਾ ਵਲੋਂ ਮਰੀਜ਼ਾਂ ਦਾ ਹਫਤੇ ਵਿੱਚ ਸ਼ਨੀਵਾਰ ਨੂੰ  ਚੈਕ ਅਪ ਕੀਤਾ ਜਾਂਦਾ ਹੈ। ਅੱਜ ਵੀ ਲੋੜਵੰਦ  ਮਰੀਜਾਂ  ਨੂੰ ਫਰੀ ਦੰਦ ਦਿੱਤੇ ਗਏ। ਬਾਬਾ ਵਿਕਰਮਜੀਤ ਸਿੰਘ ਜੀ ਨੇ ਕਿਹਾ ਕਿ ਡੇਰਾ ਲੋਹ ਲੰਗਰ ਚੈਰੀਟੇਬਲ ਡਿਸਪੈਂਸਰੀ ਮਹਾਂਪੁਰਸ਼ਾਂ ਦੀ ਸੋਚ ਤੇ ਚਲਦੇ ਹੋਏ ਲੋੜਵੰਦਾਂ ਦੀ ਮਦਦ ਲਈ ਹਮੇਸ਼ਾਂ ਹੀ ਤਤਪਰ ਰਹਿੰਦੀ ਹੈ। ਇਸ ਮੌਕੇ ਬੀਬੀ ਸਤਿੰਦਰ ਕੌਰ, ਮਨਪ੍ਰੀਤ ਸਿੰਘ ਗੋਰਾ ਹਾਜਰ ਸਨ।