ਖੁਖਰੈਣ ਬਰਾਦਰੀ ਨੇ ਕੀਤਾ ਗੂੰਜਨ ਚੱਢਾ ਤੇ ਅੰਗਰੇਜ਼ ਸਿੰਘ ਦਾ ਸਨਮਾਨ
ਪਟਿਆਲਾ, 8 ਮਾਰਚ - ਖੁਖਰੈਣ ਬਰਾਦਰੀ ਵੈਲਫੇਅਰ ਐਸੋਸੀਏਸ਼ਨ (ਰਜਿ:)ਸਮੇਂ ਸਮੇਂ ਤੇ ਪ੍ਸਿੱਧ ਸ਼ਖ਼ਸੀਅਤਾਂ ਦਾ ਸਨਮਾਨ ਕਰਦੀ ਰਹੀ ਹੈ, ਇਸੇ ਲੜੀ ਤਹਿਤ ਐਸੋਸੀਏਸ਼ਨ ਵੱਲੋਂ ਨਵ ਨਿਯੁਕਤ ਸ੍ਰੀਮਤੀ ਗੂੰਜਨ ਚੱਢਾ ਮੈਂਬਰ ਐਸ ਐਸ ਬੋਰਡ ਤੇ ਅੰਗਰੇਜ਼ ਸਿੰਘ ਮੈਂਬਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਸਨਮਾਨ ਕੀਤਾ ਗਿਆ ।

ਇਸ ਮੌਕੇ ਪੰਜਾਬ ਕਲਾਸਿਕ ਦੇ ਚੇਅਰਮੈਨ ਤੇ ਐਮ ਡੀ ਹਰਿੰਦਰਪਾਲ ਸਿੰਘ ਸਭਰਵਾਲ, ਨਰਿੰਦਰਪਾਲ ਸਿੰਘ ਭਸੀਨ ਪ੍ਰਧਾਨ ਹਰਵਿੰਦਰ ਸਿੰਘ ਸੇਠੀ ਪ੍ਰੈਸ ਸਕੱਤਰ, ਜਗਜੀਤ ਸਿੰਘ ਸਾਹਨੀ, ਸੁਰਜੀਤ ਸਿੰਘ ਕੋਹਲੀ, ਕੁਲਵੰਤ ਸਿੰਘ ਕੋਹਲੀ, ਨਰਿੰਦਰਪਾਲ ਸਿੰਘ ਸਾਹਨੀ, ਐਸ ਐਸ ਕੋਹਲੀ, ਦਰਸ਼ਨ ਸਿੰਘ ਅਨੰਦ ਤੇ ਹੋਰ ਮੈਂਬਰ ਹਾਜ਼ਰ ਸਨ ।