
ਨਿਮਨਲਿਖਤ ਕੋਰਸਾਂ ਦੇ ਦਸੰਬਰ, 2023 ਦੀ ਪ੍ਰੀਖਿਆ ਦੇ ਨਤੀਜੇ ਅੱਜ ਘੋਸ਼ਿਤ/ਜਨਤਕ ਕੀਤੇ ਗਏ ਹਨ।
ਚੰਡੀਗੜ੍ਹ, 1 ਮਾਰਚ, 2024: ਨਿਮਨਲਿਖਤ ਕੋਰਸਾਂ ਦੇ ਦਸੰਬਰ, 2023 ਦੀ ਪ੍ਰੀਖਿਆ ਦੇ ਨਤੀਜੇ ਅੱਜ ਘੋਸ਼ਿਤ/ਜਨਤਕ ਕੀਤੇ ਗਏ ਹਨ।
ਚੰਡੀਗੜ੍ਹ, 1 ਮਾਰਚ, 2024: ਨਿਮਨਲਿਖਤ ਕੋਰਸਾਂ ਦੇ ਦਸੰਬਰ, 2023 ਦੀ ਪ੍ਰੀਖਿਆ ਦੇ ਨਤੀਜੇ ਅੱਜ ਘੋਸ਼ਿਤ/ਜਨਤਕ ਕੀਤੇ ਗਏ ਹਨ।
1. ਮਾਸਟਰ ਆਫ਼ ਆਰਟਸ (ਗਾਂਧੀ ਅਤੇ ਸ਼ਾਂਤੀ ਅਧਿਐਨ) ਪਹਿਲੇ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023
2. ਮਾਸਟਰ ਆਫ਼ ਆਰਟਸ (ਗਾਂਧੀ ਅਤੇ ਸ਼ਾਂਤੀ ਅਧਿਐਨ) ਤੀਜੇ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023
3. ਬੈਚਲਰ ਆਫ਼ ਸਾਇੰਸ ਤੀਸਰੇ ਸਮੈਸਟਰ ਦੀ ਪ੍ਰੀਖਿਆ - ਦਸੰਬਰ, 2023
4. M.Sc-ਗਣਿਤ-ਤੀਜਾ ਸਮੈਸਟਰ, ਦਸੰਬਰ-2023
5. B.Voc ਮਲਟੀਮੀਡੀਆ (ਗ੍ਰਾਫਿਕਸ ਅਤੇ ਐਨੀਮੇਸ਼ਨ) ਪਹਿਲਾ ਸਮੈਸਟਰ, ਦਸੰਬਰ-2023
ਇਸ ਨੂੰ ਸਬੰਧਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਦੇਖਿਆ ਜਾ ਸਕਦਾ ਹੈ।
