ਬਿਨਾਂ ਐਨ ਓ ਸੀ ਰਜਿਸਟਰੀ ਕਰਵਾਉਣ ਦਾ ਫੈਸਲਾ ਸਲਾਘਾਯੋਗ ਕਦਮ - ਚੇਅਰਮੈਨ ਸਤਨਾਮ ਸਿੰਘ ਜਲਵਾਹਾ
ਨਵਾਂਸ਼ਹਿਰ -ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂ ਸ਼ਹਿਰ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਬਹੁਤ ਵਧੀਆ ਤੇ ਇਤਿਹਾਸਿਕ ਫੈਸਲਾ ਕਰਦਿਆਂ ਹੋਇਆਂ ਪੰਜਾਬ ਦੇ ਵਿੱਚ ਜਿਹੜੀ ਜਮੀਨਾਂ ਦੀ ਪਲੋਟਾਂ ਦੀ ਰਜਿਸਟਰੀ ਕਰਨ ਦੀ ਪ੍ਰਕਿਰਿਆ ਉਹਨੂੰ ਬਹੁਤ ਸੁਖਾਲਾ ਬਣਾ ਦਿੱਤਾ ਗਿਆ ਹੈ ਇਕ ਸ਼ਲਾਗਾਯੋਗ ਕਦਮ ਹੈ।

ਉਹਨਾਂ ਨੇ ਕਿਹਾ ਕਿ ਅਕਸਰ ਲੋਕ ਸਾਡੇ ਤੋਂ ਇਹ ਗਿਲਾ ਸ਼ਿਕਵਾ ਸਾਡੇ ਨਾਲ ਕਰਦੇ ਸੀ ਕਿ ਐਨਓਸੀ ਦੀ ਪ੍ਰਕਿਰਿਆ ਬਹੁਤ ਔਖੀ ਹੈ। ਸਰਕਾਰ ਨੇ ਹੁੱਣ ਐਨਓਸੀ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਦਿਆਂ ਹੋਇਆ ਬਿਨਾਂ ਐਨਓਸੀ ਲਿਆ ਵੀ ਰਜਿਸਟਰੀ ਕਰਵਾਈ ਜਾ ਸਕਦੀ ਹੈ ਵਾਲਾ ਕਦਮ ਇਤਿਹਾਸਿਕ ਤੇ ਸਲੰਗਾ ਯੋਗ ਕਦਮ ਹੈ। ਉਹਨਾਂ ਨੇ ਕਿਹਾ ਕਿ 15 ਦਿਨ ਪਹਿਲਾਂ ਵੀ ਉਹਨਾਂ ਨੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਸੀ ਸਾਡੇ ਦਫਤਰਾਂ ਦੇ ਵਿੱਚ ਵੀ ਲੋਕ ਆ ਕੇ ਬੇਨਤੀ ਕਰਦੇ ਹਨ ਕਿ ਐਨਓਸੀ ਦੀ ਜਿਹੜੀ ਪ੍ਰਕਿਰਿਆ ਜਾਂ ਤਾਂ ਉਹਨੂੰ ਸਿਖਾਲਾ ਬਣਾਓ ਜਾਂ ਉਹਦੇ ਬਦਲ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਕੋਈ ਨੋਟੀਫਿਕੇਸ਼ਨ ਦਿਓ ਜਿਹਦੇ ਕਰਕੇ ਲੋਕਾਂ ਦੀ ਜਿਹੜੀ ਰਜਿਸਟਰੀ ਕਰਾਉਣ ਦੀ ਪ੍ਰਕਿਰਿਆ ਆ ਉਹ ਸੁਖਾਲੀ ਹੋ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਸਾਰਿਆਂ ਦੀ ਬੇਨਤੀ ਨੂੰ ਮੰਨਦਿਆਂ ਹੋਇਆ ਪੰਜਾਬ ਦੇ ਲੋਕਾਂ ਦੀ ਜਿਹੜੀ ਮੁਸ਼ਕਿਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅੱਜ ਐਨਓਸੀ ਵਾਲਾ ਜਿਹੜਾ ਇਤਿਹਾਸਿਕ ਫੈਸਲਾ ਕਰਦਿਆਂ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਰਜਿਸਟਰੀਆਂ ਨੇ ਪਲਾਟਾਂ ਦੀਆਂ ਜਮੀਨਾਂ ਦੀਆਂ ਹੁਣ ਉਹ ਬਿਨਾਂ ਐਨ ਓ ਸੀ ਤੋਂ ਰਜਿਸਟਰੀਆਂ ਹੋਣਗੀਆਂ ਐਨ ਓਸੀ ਦੀ ਲੋੜ ਨਹੀਂ ਸੋ ਇਹ ਫੈਸਲਾ ਵਾਕਿਆ ਹੀ ਬਹੁਤ ਇਤਿਹਾਸਿਕ ਸਾਬਿਤ ਹੋਵੇਗਾ।