ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਲੰਗਰ ਲਗਾਇਆ
ਖਰੜ, 22 ਜਨਵਰੀ - ਸ਼ਿਵ ਸੈਨਾ ਹਿੰਦੁਸਤਾਨ ਵਲੋਂ ਸ਼੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਤੇ ਸਨੀ ਇਨਕਲੇਵ ਦੇ 123 ਸੈਕਟਰ ਵਿੱਚ ਖੀਰ, ਗੁਲਾਬ ਜਾਮੁਣ ਅਤੇ ਚਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਮੁੱਖ ਤੌਰ ਤੇ ਅਰਵਿੰਦ ਗੌਤਮ ਯੂਥ ਸੂਬਾ ਪ੍ਰਧਾਨ, ਦਿਨੇਸ਼ ਖੁਸ਼ਵਾਹਾ ਮਜਦੂਰ ਸੈਨਾ ਮੁਹਾਲੀ ਜਿਲ੍ਹਾ ਪ੍ਰਧਾਨ , ਸੁਮਿਤ ਪਠਾਣੀਆ ਮਜਦੂਰ ਸੈਨਾ ਚੇਅਰਮੈਨ ਮੁਹਾਲੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਇਸ ਮੌਕੇ ਹੀਰਾ ਲਾਲ ਸ਼ਾਹ ਸੰਗਠਨ ਮੰਤਰੀ ਮਜ਼ਦੂਰ ਸੈਨਾ ਮੁਹਾਲੀ, ਲਾਲ ਬਾਬੂ ਮੀਤ ਪ੍ਰਧਾਨ ਮਜ਼ਦੂਰ ਸੈਨਾ ਜਿਲਾ ਮੁਹਾਲੀ, ਰਾਮ ਪ੍ਰਸਾਦ ਮਜਦੂਰ ਸੈਨਾ ਖਰੜ ਪ੍ਰਧਾਨ, ਰਾਮੂ ਠਾਕੁਰ, ਵਿਜੈ ਸਾਹਨੀ, ਸ਼ੰਕਰ ਆਦਿ ਵੀ ਹਾਜਿਰ ਸਨ।