ਆਈ.ਐਮ. ਏ. ਦੀ "ਪੀਮਾਕਾਨ 2023" ਅੱਜ ਪਟਿਆਲਾ ਵਿੱਚ

ਪਟਿਆਲਾ, 20 ਜਨਵਰੀ - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਪੰਜਾਬ ਅਤੇ ਆਈ ਐਮ ਏ ਦੀ ਪਟਿਆਲਾ ਇਕਾਈ ਵੱਲੋਂ ਸਾਲਾਨਾ ਕਾਨਫਰੰਸ "ਪੀਮਾਕਾਨ 2023" ਦਾ ਆਯੋਜਨ 21 ਜਨਵਰੀ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿੱਚ ਕੀਤਾ ਜਾ ਰਿਹਾ ਹੈ।

ਕਾਨਫਰੰਸ ਦੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਤੇ ਮੈਡੀਕਲ ਸਿਖਿਆ ਮੰਤਰੀ ਡਾ ਬਲਬੀਰ ਸਿੰਘ ਹੋਣਗੇ।