ਫਾਈਨਲ ਮੈਚ ਪੰਜਾਬ ਅਤੇ ਦਿੱਲੀ ਵਿਚਕਾਰ
ਪਟਿਆਲਾ, 10 ਜਨਵਰੀ - 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਬਾਸਕਟਬਾਲ ਲੜਕੇ ਅੰਡਰ 19 ਟੂਰਨਾਮੈਂਟ ਦਾ ਫਾਈਨਲ ਮੈਚ ਭਲਕੇ ਪੰਜਾਬ ਅਤੇ ਦਿੱਲੀ ਵਿਚਕਾਰ ਹੋਵੇਗਾ। ਜ਼ਿਕਰਯੋਗ ਹੈ ਕੇ ਸ਼ਾਮ ਦੇ ਸ਼ੈਸ਼ਨ ਵਿੱਚ ਹੋਏ ਪਹਿਲੇ ਸੈਮੀਫਾਈਨਲ ਮੈਚ ਵਿੱਚ ਦਿੱਲੀ ਨੇ ਹਰਿਆਣਾ ਨੂੰ 80-72 ਅੰਕਾਂ ਨਾਲ ਹਰਾਇਆ।

ਦੂਜੇ ਸੈਮੀਫਾਈਨਲ ਵਿੱਚ ਪੰਜਾਬ ਨੇ ਆਈਬੀਐਸਓ ਦੀ ਟੀਮ 90-57 ਨੂੰ ਹਰਾਇਆ।