
ਲਾਇਨਜ਼ ਕਲੱਬ ਸੁਪਰੀਮ ਵਲੋਂ ਅੱਜ ਮੋਹਾਲੀ ਦੇ ਫੇਜ਼-8 ਬੀ ਵਿਖੇ ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ।
ਲਾਇਨਜ਼ ਕਲੱਬ ਸੁਪਰੀਮ ਦੇ ਸਕੱਤਰ ਲਾਇਨ ਸਤਵਿੰਦਰ ਸਿੰਘ ਨੇ ਪ੍ਰਚਾਰ ਐਡਵਰਟਾਈਜਰਜ਼ ਕੰਪਨੀ ਨਾਲ ਮਿਲ ਕੇ ਇਹ ਵਿਸ਼ੇਸ਼ ਉਪਰਾਲਾ ਕੀਤਾ ਜਿਸ ਵਿਚ 111 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ।
ਲਾਇਨਜ਼ ਕਲੱਬ ਸੁਪਰੀਮ ਦੇ ਸਕੱਤਰ ਲਾਇਨ ਸਤਵਿੰਦਰ ਸਿੰਘ ਨੇ ਪ੍ਰਚਾਰ ਐਡਵਰਟਾਈਜਰਜ਼ ਕੰਪਨੀ ਨਾਲ ਮਿਲ ਕੇ ਇਹ ਵਿਸ਼ੇਸ਼ ਉਪਰਾਲਾ ਕੀਤਾ ਜਿਸ ਵਿਚ 111 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ। ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਆਈਏਐੱਸ ਕਮਲ ਕੁਮਾਰ ਗਰਗ (ਐਮਡੀ ਮਿਲਕਫੈਡ) ਸਨ ਅਤੇ ਲਇਨ ਕਲੱਬ ਸੁਪਰੀਮ ਦੇ ਪ੍ਰਧਾਨ ਮੈਡਮ ਜਗਜੀਤ ਕੌਰ ਕਾਹਲੋੰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
