ਸ੍ਰੀ ਪ੍ਰਕਾਸ਼ ਰਾਜੂ, ਪਿਤਾ ਡਾ: ਅਮਰਜੀਤ ਰਾਜੂ ਅਮਾਊ 29/12/23 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਗੜ੍ਹਸ਼ੰਕਰ – ਲਾਡਲੇ ਡਾ: ਅਮਰਜੀਤ ਰਾਜੂ ਅਮਾਊ ਦੇ ਪਿਤਾ ਸ਼੍ਰੀ ਪ੍ਰਕਾਸ਼ ਰਾਜੂ 29/12/23 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪ੍ਰਕਾਸ਼ ਰਾਜੂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਦਿਹਾਂਤ ਸਮੇਂ ਉਹ 78 ਸਾਲ ਦੇ ਸਨ।
ਗੜ੍ਹਸ਼ੰਕਰ – ਲਾਡਲੇ ਡਾ: ਅਮਰਜੀਤ ਰਾਜੂ ਅਮਾਊ ਦੇ ਪਿਤਾ ਸ਼੍ਰੀ ਪ੍ਰਕਾਸ਼ ਰਾਜੂ 29/12/23 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪ੍ਰਕਾਸ਼ ਰਾਜੂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਦਿਹਾਂਤ ਸਮੇਂ ਉਹ 78 ਸਾਲ ਦੇ ਸਨ।
ਆਪਣੇ ਪਿਤਾ ਦੀ ਤਰ੍ਹਾਂ ਅਮਰਜੀਤ ਰਾਜੂ ਨੇ ਵੀ ਇੰਗਲੈਂਡ ਰਹਿ ਕੇ ਉੱਚ ਮੁਕਾਮ ਹਾਸਲ ਕੀਤਾ ਅਤੇ ਅਪਾਹਜਾਂ ਦੀ ਮਦਦ ਲਈ ਅੱਗੇ ਆਏ। ਉਨ੍ਹਾਂ ਕਿਹਾ ਕਿ ਪਿਤਾ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਅਤੇ ਇਸ ਵੱਡੇ ਚੈਰਿਟੀ ਨੂੰ ਚਲਾਉਣ ਵਿੱਚ ਮਦਦ ਕੀਤੀ।
ਦੱਸਣਯੋਗ ਹੈ ਕਿ ਡਾ: ਅਮਰਜੀਤ ਦਾ ਪਰਿਵਾਰ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ ਨੇੜੇ ਪਿੰਡ ਸਾਧੋਵਾਲ ਦਾ ਰਹਿਣ ਵਾਲਾ ਹੈ। ਪ੍ਰਕਾਸ਼ ਰਾਜੂ ਨੇ ਇਲਾਕੇ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਪ੍ਰਕਾਸ਼ ਰਾਜੂ ਦਾ ਸਸਕਾਰ 9/1/2024 ਨੂੰ ਇੰਗਲੈਂਡ ਵਿੱਚ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਵਿੱਚ, ਅਸੀਂ ਸਾਰੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ਣ।