ਚਾਹ ਬਰੈਡ ਪਕੌੜੇ ਦਾ ਲੰਗਰ ਲਗਾਇਆ

ਐਸ ਏ ਐਸ ਨਗਰ, 30 ਦਸੰਬਰ - ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਜੀ ਦੀ ਸ਼ਹਾਦਤ ਨੂੰ ਸਮਰਪਿਤ ਬ੍ਰਹਮ ਰਸੋਈ ਰਾਜਪੁਰਾ ਦੇ ਮਾਲਕ ਗੁਰਪ੍ਰੀਤ ਸਿੰਘ ਵਲੋਂ ਸੈਕਟਰ 67 ਵਿੱਚ ਸੀਪੀ ਮਾਲ ਦੇ ਬਾਹਰ ਚਾਹ ਅਤੇ ਬਰੈਡ ਪਕੌੜੇ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਖਾਸ ਤੌਰ ਤੇ ਪਹੁੰਚੀ ਵਾਰਡ ਕੌਂਸਲਰ ਸੈਕਟਰ 67 ਮਨਜੀਤ ਕੌਰ, ਸਮਾਜਸੇਵੀ ਤਲਵਿੰਦਰ ਸਿੰਘ ਬੇਦੀ ਅਤੇ ਵਿਕਰਮਜੀਤ ਸਿੰਘ ਨੇ ਲੰਗਰ ਵਿੱਚ ਸਰਧਾ ਤੇ ਪਿਆਰ ਨਾਲ ਸੇਵਾ ਨਿਭਾਈ।