ਮੁੱਖ ਮੰਤਰੀ ਨੇ ਅਣਅਧਿਕਾਰਤ ਕਲੋਨੀਆਂ ਵਿੱਚ ਬਣੇ ਹਰ ਘਰ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਐਸ ਏ ਐਸ ਨਗਰ, 16 ਸਤੰਬਰ ਆਮ ਆਦਮੀ ਘਰ ਬਚਾਓ ਮੋਰਚੇ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੁਧਿਆਣਾ ਵਿਖੇ ਅਣ ਅਧਿਕਾਰਤ ਕਲੋਨੀਆਂ ਵਿਚ ਉਸਾਰੇ ਹਰ ਘਰ ੯ ਬਿਨਾ ੪ਰਤ ਬਿਜਲੀ ਦਾ ਕਨੈਕ੪ਨ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਐਸ ਏ ਐਸ ਨਗਰ, 16 ਸਤੰਬਰ ਆਮ ਆਦਮੀ ਘਰ ਬਚਾਓ ਮੋਰਚੇ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਲੁਧਿਆਣਾ ਵਿਖੇ ਅਣ ਅਧਿਕਾਰਤ ਕਲੋਨੀਆਂ ਵਿਚ ਉਸਾਰੇ ਹਰ ਘਰ ੯ ਬਿਨਾ ੪ਰਤ ਬਿਜਲੀ ਦਾ ਕਨੈਕ੪ਨ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਮੋਰਚੇ ਦੇ ਕਨਵੀਨਰ ਹਰਮਿੰਦਰ ਸਿੰਘ ਮਾਵੀ ਅਤੇ ਕਾ੯ਨੀ ਸਲਾਹਕਾਰ ਦਰ੪ਨ ਸਿੰਘ ਧਾਲੀਵਾਲ ਨੇ ਕਿਹਾ ਕਿ ਬਿਜਲੀ ਦਾ ਕਨੈਕ੪ਨ ਲੈਣ ਲਈ ਆਮ ਲੋਕਾਂ ੯ ਵੱਖ੍ਰਵੱਖ ਸਰਕਾਰੀ ਦ੮ਤਰਾਂ ਵਿਚ ਧੱਕੇ ਖਾਣੇ ਪੈਂਦੇ ਹਨ ਅਤੇ ਭ੍ਰਿ੪ਟਾਚਾਰ ਦਾ ਬੋਲ ਬਾਲਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸੇ ਤਰ੍ਹਾਂ ਪੰਜਾਬ ਵਿਚ ਅਧਿਕਾਰਤ ਕਲੋਨੀਆਂ ਦੀਆਂ ਰਜਿਸਟਰੀਆਂ ਉਤੇ ਲੱਗੀ ਰੋਕ ਤੁਰੰਤ ਖਤਮ ਕੀਤੀ ਜਾਵੇ ਤਾਂ ਜੋ ਲੋਕ ਆਪਣੀਆਂ ਜਾਇਦਾਦਾਂ ਦੀ ਖਰੀਦ ਫਰੋਖਤ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਦੀ ਆਮਦਨ ਵੀ ਵਧੇਗੀ ਕਿਉਂਕਿ ਹੁਣ ਰਜਿਸਟਰੀਆਂ ਦੀ ਗਿਣਤੀ 70੍ਰ80 ਪ੍ਰਤੀ੪ਤ ਘੱਟ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਵਿੰਦਰ ਸਿੰਘ ਬੈਨੀਪਾਲ, ਜਸਮਿੰਦਰ ਸਿੰਘ ਪਡਿਆਲਾ, ਗੁਰਪ੍ਰੀਤ ਸਿੰਘ ਕਾਦੀ ਮਾਜਰਾ, ਰਾਜਵੀਰ ਸਿਘ ਸੋਹੀ, ਲਖਵੀਰ ਸਿੰਘ ਜੰਟੀ, ਹੈਪੀ ਕਰਤਾਰਪੁਰ, ਬਲਵਿੰਦਰ ਸਿੰਘ ਸਾਧਾ, ਗੁਰਪ੍ਰੀਤ ਸਿੰਘ ਖਰੜ ਅਤੇ ਰੋਹਿਤ ਕੁਮਾਰ ਐਡਵੋਕੇਟ ਬਨੂੜ ਹਾਜਰ ਸਨ।