ਅਦਾਰਾ ਸ਼ਿਵਾਲਿਕ ਨਿਊਜ਼ ਦਾ ਪਹਿਲਾਂ ਵਰੇਗੰਢ ਸਮਾਗਮ ਅੱਜ।

ਗੜਸ਼ੰਕਰ 13 ਦਸੰਬਰ- ਅਦਾਰਾ ਸ਼ਿਵਾਲਿਕ ਨਿੳਜ਼ ਆਪਣੀ ਪਹਿਲੀ ਵਰੇਗੰਢ ਅੱਜ 14 ਦਸੰਬਰ ਦਿਨ ਵੀਰਵਾਰ ਨੂੰ ਸ਼ਹਿਰ ਦੇ ਸਥਾਨਕ ਪਿੰਕ ਰੋਜ਼ ਹੋਟਲ ਵਿੱਚ ਸਵੇਰੇ 11 ਵਜੇ ਤੋਂ 1 ਵਜੇ ਤੱਕ ਮਨਾਉਣ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ਼ਿਵਾਲਿਕ ਨਿਊਜ਼ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਅਦਾਰਾ ਸ਼ਿਵਾਲਿਕ ਨਿਊਜ਼ ਦਾ ਇੱਕ ਸਾਲ ਪੂਰਾ ਹੋਣ ਤੇ ਉਹਨਾਂ ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਕਰਦਾ ਹੈ

ਗੜਸ਼ੰਕਰ 13 ਦਸੰਬਰ- ਅਦਾਰਾ ਸ਼ਿਵਾਲਿਕ ਨਿੳਜ਼ ਆਪਣੀ ਪਹਿਲੀ ਵਰੇਗੰਢ ਅੱਜ 14 ਦਸੰਬਰ ਦਿਨ ਵੀਰਵਾਰ ਨੂੰ ਸ਼ਹਿਰ ਦੇ ਸਥਾਨਕ ਪਿੰਕ ਰੋਜ਼ ਹੋਟਲ ਵਿੱਚ ਸਵੇਰੇ 11 ਵਜੇ ਤੋਂ 1 ਵਜੇ ਤੱਕ ਮਨਾਉਣ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ਼ਿਵਾਲਿਕ ਨਿਊਜ਼ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਅਦਾਰਾ ਸ਼ਿਵਾਲਿਕ ਨਿਊਜ਼ ਦਾ ਇੱਕ ਸਾਲ ਪੂਰਾ ਹੋਣ ਤੇ ਉਹਨਾਂ ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਧੰਨਵਾਦ ਕਰਦਾ ਹੈ ਜਿਨਾਂ ਨੇ ਸ਼ਿਵਾਲਿਕ ਨਿੳਜ਼ ਅਦਾਰੇ ਲਈ ਬਣਦਾ ਹਰ ਤਰ੍ਹਾ ਦਾ ਸਹਿਯੋਗ ਕੀਤਾ। ਅਦਾਰਾ ਸ਼ਿਵਾਲਿਕ ਨਿਊਜ਼ ਦੀ ਪਹਿਲੀ ਵਰੇਗੰਢ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਸੋਮਨਾਥ ਬੰਗੜ ਵਾਈਸ ਪ੍ਰਧਾਨ ਨਗਰ ਕੌਂਸਲ ਗੜ੍ਹਸ਼ੰਕਰ ਹੋਣਗੇ । ਉਹਨਾਂ ਦੱਸਿਆ ਕਿ ਇਸ ਵਰੇਗੰਢ ਸਮਾਰੋਹ ਮੋਕੇ ਇਲਾਕੇ ਦੀਆਂ ਹੋਰ ਵੀ ਮਾਨਯੋਗ ਸ਼ਖਸੀਅਤਾਂ ਇਸ ਸਮਾਰੋਹ ਵਿੱਚ ਸ਼ਿਰਕਤ ਕਰਨਗੀਆਂ ।