
ਵੱਡੀ ਫੂਡ ਕੰਪਨੀ ਕੇ.ਐਫ.ਸੀ ਦੇ ਸ਼ਾਪ ਮੈਨੇਜਮੈਂਟ ਵਲੋਂ ਐਡਵਰਟਾਈਜ਼ਮੈਂਟ ਕਰਨ ਲਈ ਦਰਖ਼ਤਾਂ 'ਚ ਮੋਟੀਆਂ ਕਿੱਲਾ ਮਾਰ ਕੇ ਲਗਾਏ ਫਲੈਕਸ।
ਗੜ੍ਹਸ਼ੰਕਰ 10 ਦਸੰਬਰ - ਉਝ ਤਾ ਸਰਕਾਰਾ ਅਤੇ ਵਾਤਾਵਰਣ ਪ੍ਰੇਮੀਆ ਵਲੋ ਵਾਤਾਵਰਣ ਨੂੰ ਸੰਭਾਲਣ ਲਈ ਰੁੱਖਾ ਪ੍ਰਤੀ ਸਾਭ ਸੰਭਾਂਲ ਲਈ ਆਮ ਲੋਕਾ ਨੂੰ ਅਪੀਲ ਕੀਤੀ ਜਾਦੀ ਹੈ । ਅਤੇ ਸਰਕਾਰ ਵਲੋ ਰੁੱਖ ਲਗਾਓ ਮੁਹਿੰਮ ਤਹਿਤ ਕਈ ਤਰਾ ਦੇ ਉਪਰਾਲੇ ਕੀਤਾ ਜਾ ਰਹੇ ਹਨ। ਉਥੇ ਹੀ ਗੱਲ ਕਰੀਏ ਗੜ੍ਹਸੰਕਰ ਵਿਖੇ ਮਰੂਤੀ ਸਜ਼ੂਕੀ ਸੋ਼ ਰੂਮ ਨਜ਼ਦੀਕ ਬਣੀ ਮਲਟੀ ਕੰਮਪਲੈਕਸ ਬਿਲਡਿੰਗ ਵਿੱਚ ਬਣੇ ਕੇ.ਐਫ.ਸੀ ਦੀ ਜਿਨਾਂ ਦੇ ਮੈਨੇਜਰ ਵਲੋਂ ਆਪਣੇ ਵਰਕਰਾਂ ਵਲੋਂ ਆਪਣੀ ਫੂਡ ਕੰਪਨੀ ਦੁਕਾਨ ਦਾ ਨਾਮ ਚਮਕਾਉਣ ਲਈ ਗੜ੍ਹਸ਼ੰਕਰ ਤੋ ਹੁਸ਼ਿਆਰਪੁਰ ਮੇਨ ਹਾਈਵੇ ਦੇ ਮਲਟੀ ਕੰਮਪਲੈਕਸ ਬਿਲਡਿੰਗ ਦੇ ਸਾਹਮਣੇ ਲੱਗੇ ਹਰੇ-ਭਰੇ ਦਰਖ਼ਤਾਂ ਤੇ ਵੱਡੇ ਵੱਡੇ ਫਲੈਕਸ ਬੋਰਡਾ ਨੂੰ ਮੋਟੀਆਂ ਮੋਟੀਆਂ ਲੋਹੇ ਦੀਆ ਕਿੱਲਾ ਨਾਲ ਦਰੱਖਤਾ ਤੇ ਫਲੈਕਸਾ ਟੰਗੀਆਂ ਗਈਆ ਹਨ ।
ਗੜ੍ਹਸ਼ੰਕਰ 10 ਦਸੰਬਰ - ਉਝ ਤਾ ਸਰਕਾਰਾ ਅਤੇ ਵਾਤਾਵਰਣ ਪ੍ਰੇਮੀਆ ਵਲੋ ਵਾਤਾਵਰਣ ਨੂੰ ਸੰਭਾਲਣ ਲਈ ਰੁੱਖਾ ਪ੍ਰਤੀ ਸਾਭ ਸੰਭਾਂਲ ਲਈ ਆਮ ਲੋਕਾ ਨੂੰ ਅਪੀਲ ਕੀਤੀ ਜਾਦੀ ਹੈ । ਅਤੇ ਸਰਕਾਰ ਵਲੋ ਰੁੱਖ ਲਗਾਓ ਮੁਹਿੰਮ ਤਹਿਤ ਕਈ ਤਰਾ ਦੇ ਉਪਰਾਲੇ ਕੀਤਾ ਜਾ ਰਹੇ ਹਨ। ਉਥੇ ਹੀ ਗੱਲ ਕਰੀਏ ਗੜ੍ਹਸੰਕਰ ਵਿਖੇ ਮਰੂਤੀ ਸਜ਼ੂਕੀ ਸੋ਼ ਰੂਮ ਨਜ਼ਦੀਕ ਬਣੀ ਮਲਟੀ ਕੰਮਪਲੈਕਸ ਬਿਲਡਿੰਗ ਵਿੱਚ ਬਣੇ ਕੇ.ਐਫ.ਸੀ ਦੀ ਜਿਨਾਂ ਦੇ ਮੈਨੇਜਰ ਵਲੋਂ ਆਪਣੇ ਵਰਕਰਾਂ ਵਲੋਂ ਆਪਣੀ ਫੂਡ ਕੰਪਨੀ ਦੁਕਾਨ ਦਾ ਨਾਮ ਚਮਕਾਉਣ ਲਈ ਗੜ੍ਹਸ਼ੰਕਰ ਤੋ ਹੁਸ਼ਿਆਰਪੁਰ ਮੇਨ ਹਾਈਵੇ ਦੇ ਮਲਟੀ ਕੰਮਪਲੈਕਸ ਬਿਲਡਿੰਗ ਦੇ ਸਾਹਮਣੇ ਲੱਗੇ ਹਰੇ-ਭਰੇ ਦਰਖ਼ਤਾਂ ਤੇ ਵੱਡੇ ਵੱਡੇ ਫਲੈਕਸ ਬੋਰਡਾ ਨੂੰ ਮੋਟੀਆਂ ਮੋਟੀਆਂ ਲੋਹੇ ਦੀਆ ਕਿੱਲਾ ਨਾਲ ਦਰੱਖਤਾ ਤੇ ਫਲੈਕਸਾ ਟੰਗੀਆਂ ਗਈਆ ਹਨ ।ਜਿਸ ਨਾਲ ਖੜੇ ਹਰੇ ਭਰੇ ਦਰੱਖਤ ਦਿਨਾ ਵਿੱਚ ਸੁੱਕ ਸਕਦੇ ਹਨ । ਲੋੜ ਹੈ ਅੱਜ ਵਾਤਾਵਰਣ ਬਚਾਉਣ ਦੀ ਨਾ ਕੇ ਵਾਤਾਵਰਣ ਨਾਲ ਖਿਲਵਾੜ ਕਰਨ ਦੀ। ਇਸ ਮਾਮਲੇ ਸਬੰਧੀ ਜਦ ਇਕ ਵਾਤਾਵਰਨ ਪ੍ਰੇਮੀ ਨੇ ਮਲਟੀ ਕੰਮਪਲੈਕਸ ਬਿਲਡਿੰਗ ਗੜ੍ਹਸੰਕਰ ਵਿੱਚ ਬਣਏ ਕੇ.ਐਫ.ਸੀ ਸ਼ਾਪ ਦੇ ਮੈਨੇਜਮੈਂਟ ਦੇ ਸੀਨੀਅਰ ਅਧਿਕਾਰੀ ਜੋਗੇਸ਼ ਕੁਮਾਰ ਚੌਧਰੀ ਨਾਲ ਇਸ ਮਾਮਲੇ ਸਬੰਧੀ ਫੋਨ ਤੇ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਵਲੋਂ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ । ਉਥੇ ਮੌਜੂਦ ਇੱਕ ਵਰਕਰ ਨੇ ਕਿਹਾ ਕਿ ਕਿੱਲਾ ਲਾ ਕੇ ਫਲੈਕ ਮੈਨੇਜਰ ਨੇ ਥੋੜੀ ਲਾਉਣੀ ਆ ਵਰਕਰ ਵਲੋਂ ਲਗਾਈ ਹੋਵੇਗੀ ਬਾਕੀ ਤੁਸੀਂ ਕੱਲ ਆ ਕੇ ਮੈਨਜਰ ਨਾਲ ਗੱਲਬਾਤ ਕਰ ਲਿਓ । ਇਸ ਸਬੰਧੀ ਜਦੋ ਗੜ੍ਹਸੰਕਰ ਤੋਂ ਵਣ ਵਿਭਾਗ ਦੇ ਬਲਾਕ ਅਫ਼ਸਰ ਕਿਰਨ ਕੁਮਾਰ ਤੇ ਸੁਭਾਸ਼ ਚੰਦਰ ਨਾਲ ਫੋਨ ਤੇ ਸੰਪਰਕ ਕਰ ਕੇ ਇਸ ਮਾਮਲੇ ਸਬੰਧੀ ਪੱਖ ਜਾਨਣਾ ਚਾਹਿਆ ਤਾ ਉਹਨਾ ਉਨ੍ਹਾਂ ਵਲੋਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ ਗਿਆ ।
