ਦਸ਼ਮੇਸ਼ ਪਬਲਿਕ ਸਕੂਲ, ਗੁਰਪਲਾਹ ਸਾਹਿਬ ਵਿਖੇ ਸੀਨੀਅਰ ਵਿਦਿਆਰਥੀਆਂ ਦਾ 'ਸੁੰਦਰ ਦਸਤਾਰ ਸਜਾਉਣ' ਮੁਕਾਬਲਾ ਕਰਵਾਇਆ ਗਿਆ।

"ਦਸਤਾਰ ਬੰਨ੍ਹਣਾ ਕੇਵਲ ਇੱਕ ਸਰੀਰਕ ਕਿਰਿਆ ਨਹੀਂ ਹੈ, ਇਹ ਵਿਸ਼ਵਾਸ, ਵਚਨਬੱਧਤਾ ਅਤੇ ਵਿਰਾਸਤ ਲਈ ਪਿਆਰ ਦਾ ਕੰਮ ਹੈ"

"ਦਸਤਾਰ ਤੋਂ ਸਰਦਾਰ ਹੈ, 
ਦਸਤਾਰ ਤੋਂ ਸਤਿਕਾਰ ਹੈ"

"ਦਸਤਾਰ ਬੰਨ੍ਹਣਾ ਕੇਵਲ ਇੱਕ ਸਰੀਰਕ ਕਿਰਿਆ ਨਹੀਂ ਹੈ, ਇਹ ਵਿਸ਼ਵਾਸ, ਵਚਨਬੱਧਤਾ ਅਤੇ ਵਿਰਾਸਤ ਲਈ ਪਿਆਰ ਦਾ ਕੰਮ ਹੈ"

ਦਸ਼ਮੇਸ਼ ਪਬਲਿਕ ਸਕੂਲ, ਗੁਰਪਲਾਹ ਸਾਹਿਬ ਵਿਖੇ ਸੀਨੀਅਰ ਵਿਦਿਆਰਥੀਆਂ ਦਾ 'ਸੁੰਦਰ ਦਸਤਾਰ ਸਜਾਉਣ' ਮੁਕਾਬਲਾ ਕਰਵਾਇਆ ਗਿਆ। ਭਾਈ ਕੁਲਵਿੰਦਰ ਸਿੰਘ ਅਤੇ ਸ. ਇੰਦਰਜੀਤ ਸਿੰਘ ਨੇ ਬਤੌਰ ਜੱਜ ਸੇਵਾ ਨਿਭਾਈ ਅਤੇ ਦਸਤਾਰ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ।
ਜਸਕਰਨਦੀਪ ਸਿੰਘ ਕਲਾਸ ਦਸਵੀਂ ਨੇ ਪਹਿਲਾ, ਗੁਰਵਿੰਦਰ ਸਿੰਘ ਕਲਾਸ ਦਸਵੀਂ ਅਤੇ ਰਜਿੰਦਰ ਸਿੰਘ ਕਲਾਸ ਅੱਠਵੀਂ ਨੇ ਦੂਸਰਾ ਅਤੇ ਅਰਸ਼ਦੀਪ ਸਿੰਘ ਕਲਾਸ ਸੱਤਵੀਂ ਨੇ ਤੀਸਰਾ ਸਥਾਨ ਹਾਸਿਲ ਕੀਤਾ।