ਮਾਸਿਕ ਲੰਗਰ ਲਗਾਇਆ

ਚੰਡੀਗੜ੍ਹ, 11 ਨਵੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਨੇ ਮੱਸਿਆ, ਧਨਤੇਰਸ ਅਤੇ ਦੀਵਾਲੀ ਦੇ ਸਬੰਧ ਵਿੱਚ ਪੀ ਜੀ ਆਈ ਚੰਡੀਗੜ੍ਹ (ਨਿਊ ਓ ਪੀ ਡੀ) ਦੇ ਗੇਟ ਨੰਬਰ ਚਾਰ ਅਤੇ ਪੀ ਜੀ ਆਈ ਐਮਰਜੈਂਸੀ ਦੇ ਸਾਹਮਣੇ ਮਾਸਿਕ ਲੰਗਰ ਲਗਾਇਆ।

ਚੰਡੀਗੜ੍ਹ, 11 ਨਵੰਬਰ - ਮਾਂ ਅੰਨਪੂਰਨਾ ਸੇਵਾ ਸਮਿਤੀ ਮੁਹਾਲੀ ਨੇ ਮੱਸਿਆ, ਧਨਤੇਰਸ ਅਤੇ ਦੀਵਾਲੀ ਦੇ ਸਬੰਧ ਵਿੱਚ ਪੀ ਜੀ ਆਈ ਚੰਡੀਗੜ੍ਹ (ਨਿਊ ਓ ਪੀ ਡੀ) ਦੇ ਗੇਟ ਨੰਬਰ ਚਾਰ ਅਤੇ ਪੀ ਜੀ ਆਈ ਐਮਰਜੈਂਸੀ ਦੇ ਸਾਹਮਣੇ ਮਾਸਿਕ ਲੰਗਰ ਲਗਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਦੀਵਾਲੀ ਦੇ ਸ਼ੁਭ ਮੌਕੇ ਤੇ ਲੰਗਰ ਸੇਵਾ ਵਿੱਚ ਸੈਂਡਵਿੱਚ, ਕੇਲੇ, ਲੱਡੂ ਵੰਡੇ ਗਏ। ਇਸ ਮੌਕੇ ਅਨੀਤਾ ਜੋਸ਼ੀ, ਨੀਨਾ ਗਰਗ, ਮੀਨੂ ਸ਼ਰਮਾ, ਕੁਸੁਮ ਮਰਵਾਹਾ, ਬੀਨਾ ਭਨੋਟ, ਰਾਜ ਸਰੀਨ, ਨਿਰਮਲ ਦੇਵੀ, ਬੀਨਾ ਅਰੋੜਾ, ਮਣੀ ਠਾਕੁਰ, ਸਨੇਹ ਗਰਗ, ਸ਼ੀਸ਼ਪਾਲ ਗਰਗ, ਪ੍ਰਧਾਨ ਸਿੰਘ, ਸਤੀਸ਼ ਸ਼ਰਮਾ ਹਾਜਰ ਸਨ।