ਪਿੰਡ ਅਲੀਪੁਰ ਹੋਸ਼ਿਆਰਪੂਰ ਵਿਖੇ ਅੱਖਾਂ ਦਾ ਮੁਫਤ ਅਪ੍ਰੇਸ਼ਨ ਅਤੇ ਚੈਕਅ ਕੈਂਪ ਮਿਤੀ 6 ਨਵੰਬਰ 2023 ਦਿਨ ਸੋਮਵਾਰ ਨੂੰ ਲਗਾਇਆ ਜਾਏਗਾ |

ਹੋਸ਼ਿਆਰਪੂਰ 2 ਨਵੰਬਰ 2023, ਅਮਰੀਕਾ ਦੀ ਸਮਾਜ ਸੇਵੀ ਸੰਸਥਾ ਯੂਨਾਇਟੇਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ, ਪਿੰਡ ਅਲੀਪੁਰ ਜਿਲਾ ਹੋਸ਼ਿਆਰਪੂਰ ਵਿਖੇ ਅੱਖਾਂ ਦਾ ਮੁਫਤ ਅਪ੍ਰੇਸ਼ਨ ਅਤੇ ਚੈਕਅ ਕੈਂਪ ਮਿਤੀ 6 ਨਵੰਬਰ 2023 ਦਿਨ ਸੋਮਵਾਰ ਨੂੰ ਲਗਾਇਆ ਜਾਏਗਾ |

ਹੋਸ਼ਿਆਰਪੂਰ  2 ਨਵੰਬਰ 2023, ਅਮਰੀਕਾ ਦੀ ਸਮਾਜ ਸੇਵੀ ਸੰਸਥਾ ਯੂਨਾਇਟੇਡ ਸਿੱਖ ਮਿਸ਼ਨ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ, ਪਿੰਡ ਅਲੀਪੁਰ ਜਿਲਾ ਹੋਸ਼ਿਆਰਪੂਰ ਵਿਖੇ ਅੱਖਾਂ ਦਾ ਮੁਫਤ ਅਪ੍ਰੇਸ਼ਨ ਅਤੇ ਚੈਕਅ ਕੈਂਪ ਮਿਤੀ 6 ਨਵੰਬਰ 2023 ਦਿਨ ਸੋਮਵਾਰ  ਨੂੰ ਲਗਾਇਆ ਜਾਏਗਾ |  ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰ: ਡਾ. ਮਨਦੀਪ ਕੌਰ ਅਤੇ ਉਨਾਂ ਦੀ ਟੀਮ ਵੱਲੋਂ ਸੇਵਾ ਕੀਤੀ ਜਾਏਗੀ। ਕੈਂਪ ਵਿਚ ਮਰੀਜਾਂ ਨੂੰ ਦਵਾਈਆਂ, ਐਨਕਾਂ ਅਤੇ ਲੈਂਜ ਪਾਏ ਜਾਣਗੇ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।