ਬੀ.ਡੀ.ਪੀ.ਓ ਧਰਮਪਾਲ ਦੀ ਸੇਵਾ ਮੁਕਤੀ ਮੌਕੇ ਸਨਮਾਨ ਸਮਾਗਮ ਆਯੋਜਿਤ ।

ਗੜ੍ਹਸੰਕਰ 01 ਨਵੰਬਰ-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਾਹਿਲਪੁਰ ਵਿਖੇ ਇੱਕ ਸਮਾਗਮ ਪੰਚਾਇਤ ਸੈਕਟਰੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿਚ ਪੰਚਾਇਤ ਯੂਨੀਅਨ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਸਰਪੰਚ ਕਿਰਪਾਲ ਸਿੰਘ ਭਗਤੁਪੁਰ,ਬਲਾਕ ਪ੍ਰਧਾਨ ਸਰਪੰਚ ਅਮਨਦੀਪ ਸਿੰਘ ਕੰਮੋਵਾਲ, ਕਰਿਸ਼ਨਜੀਤ ਰਾਓ ਜਿਲ੍ਹਾ ਪ੍ਰਧਾਨ ਆਮ ਪਾਰਟੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਗੜ੍ਹਸੰਕਰ 01 ਨਵੰਬਰ-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਾਹਿਲਪੁਰ ਵਿਖੇ ਇੱਕ ਸਮਾਗਮ ਪੰਚਾਇਤ ਸੈਕਟਰੀ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜਿਸ ਵਿਚ ਪੰਚਾਇਤ ਯੂਨੀਅਨ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਸਰਪੰਚ ਕਿਰਪਾਲ ਸਿੰਘ ਭਗਤੁਪੁਰ,ਬਲਾਕ ਪ੍ਰਧਾਨ ਸਰਪੰਚ ਅਮਨਦੀਪ ਸਿੰਘ ਕੰਮੋਵਾਲ, ਕਰਿਸ਼ਨਜੀਤ ਰਾਓ ਜਿਲ੍ਹਾ ਪ੍ਰਧਾਨ ਆਮ ਪਾਰਟੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਬੀਡੀਪੀਓ ਧਰਮਪਾਲ ਨੂੰ 31 ਸਾਲ ਦੇ ਕਰੀਬ ਸੇਵਾ ਨਿਭਾਉਣ ਤੋਂ ਬਾਦ ਸੇਵਾ ਮੁਕਤੀ ਮੌਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੀ.ਡੀ.ਪੀ.ਓ ਧਰਮਪਾਲ ਦੇ ਸੇਵਾ ਕਾਲ ਦੌਰਾਨ ਅਪਣੇ ਵਿਚਾਰ ਸਾਂਝਾ ਕੀਤੇ। ਇਸ ਮੌਕੇ ਮੌਜੂਦ ਪਰਮੁੱਖ ਸ਼ਖਸ਼ੀਅਤਾਂ ਅਤੇ ਬੀ.ਡੀ.ਪੀ.ਓ ਦਫ਼ਤਰ ਦੇ ਸਟਾਫ ਵਲੋਂ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਜੇਈ ਮੋਤਾ ਸਿੰਘ,ਜੇਈ ਰੌਸ਼ਨ ਲਾਲ, ਵੀਡਿਓ ਵਿਜੈ ਕੁਮਾਰ,ਅਮਰੀਕ ਸਿੰਘ,ਹਰਵਿੰਦਰ ਸਿੰਘ, ਰਣਜੀਤ ਸਿੰਘ,ਸੁਪਰਡੈਟ ਕੇਵਲ ਸਿੰਘ,ਸੋਨੂੰ, ਸੈਕਟਰੀ ਰਾਜਿੰਦਰ ਕੌਰ ,ਗੁਰਮੇਲ ਸਿੰਘ, ਸੰਦੀਪ।ਸਿੰਘ,ਸਰਪੰਚ ਰਸ਼ਪਾਲ ਸਿੰਘ ਕਲੇਰ ਮੰਨਣਹਾਣਾ,ਸਰਪੰਚ ਹਰਪਾਲ ਕੌਰ ਮੌਤੀਆਂ,ਸਰਪੰਚ ਬਲਵੰਤ ਕੌਰ ਭਾਣਾ, ਸਰਪੰਚ ਮੋਹਣ ਸਿੰਘ ਸਰਹਾਲਾ, ਜਸਵਿੰਦਰ ਸਿੰਘ ਜਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ ਹਰਮੇਸ਼ ਕੁਮਾਰ ਪੰਡੋਰੀ, ਸਰਪੰਚ ਗੁਰਬਖਸ਼ ਸਿੰਘ ਡਾਂਡੀਆਂ,ਸਰਪੰਚ ਅਸ਼ੋਕ ਦੱਤ ਜੇਜੋਂ,ਸਰਪੰਚ ਮਹਿੰਦਰਪਾਲ ਟੋਹਲੀਆਂ ਆਦਿ ਮੌਜੂਦ ਸਨ।