ਵਿਰਸਾ ਸੰਭਾਲ ਲਹਿਰ ਤਹਿਤ ਗੁਰਦੁਆਰਾ ਬੀਬੀ ਭਾਨੀ ਫੇਜ਼ 7 ਵਿਖੇ ਬੱਚਿਆਂ ਦੇ ਦਸਤਾਰ, ਗੁਰਬਾਣੀ ਕੰਠ ਅਤੇ ਪੇਂਟਿੰਗ ਮੁਕਾਬਲੇ 3 ਨਵੰਬਰ ਨੂੰ
ਐਸ.ਏ.ਐਸ ਨਗਰ, 12 ਅਕਤੂਬਰ - ਗੁਰਦੁਆਰਾ ਬੀਬੀ ਭਾਨੀ ਫੇਜ਼ 7 ਮੁਹਾਲੀ ਵਿਖੇ ਵਿਰਸਾ ਸੰਭਾਲ ਲਹਿਰ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਅਤੇ ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਦੇ ਸਹਿਯੋਗ ਨਾਲ 3 ਨਵੰਬਰ ਨੂੰ ਬੱਚਿਆਂ ਦੇ ਦਸਤਾਰ, ਗੁਰਬਾਣੀ ਕੰਠ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰੂਦੁਆਰਾ ਬੀਬੀ ਭਾਨੀ ਫੇਜ਼ 7 ਦੇ ਸਕੱਤਰ ਸz. ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਫੈਸਲਾ ਸzzੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਦੀ ਅਗਵਾਈ ਹੇਠ ਗੁਰਦੁਆਰਾ ਤਾਲਮੇਲ ਕਮੇਟੀ ਮੁਹਾਲੀ ਅਤੇ ਗੁਰਦੁਆਰਾ ਬੀਬੀ ਭਾਨੀ ਫੇਜ਼ 7 ਮੁਹਾਲੀ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੌਰਾਨ ਬੱਚਿਆਂ ਨੂੰ ਮੈਡਲਾਂ ਅਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਗੁ: ਤਾਲਮੇਲ ਕਮੇਟੀ ਮੁਹਾਲੀ ਦੇ ਪ੍ਰਧਾਨ ਸz: ਜੋਗਿੰਦਰ ਸਿੰਘ ਸੌਂਧੀ, ਸz. ਮਨਜੀਤ ਸਿੰਘ ਮਾਨ, ਸz: ਨਿਰਮਲ ਸਿੰਘ ਭੁਰਜੀ, ਸz: ਸਰਬਜੀਤ ਸਿੰਘ ਪਾਰਸ ਜਿਉਲਰ, ਸz: ਨਿਰਮਲ ਸਿੰਘ, ਸz. ਤਰਲੋਚਨ ਸਿੰਘ, ਸz ਰਾਜਵਿੰਦਰ ਸਿੰਘ, ਸz ਮਹਿੰਦਰ ਸਿੰਘ ਸਾਨੀ, ਸz ਮੋਹਨ ਸਿੰਘ, ਸz ਜਸਪਾਲ ਸਿੰਘ, ਸz ਮਨਜੀਤ ਸਿੰਘ ਭਲਾ, ਸz ਗੁਰਚਰਨ ਸਿੰਘ, ਸz ਅਮਰਜੀਤ ਸਿੰਘ, ਸz ਮਨਜੀਤ ਸਿੰਘ, ਸz ਪ੍ਰੀਤਮ ਸਿੰਘ, ਸz ਸੁਰਜੀਤ ਸਿੰਘ ਮਠਾਰੂ, ਗਿਆਨੀ ਜਤਿੰਦਰ ਸਿੰਘ ਪ੍ਰਚਾਰਕ ਗੁ ਸ੍ਰੀ ਅੰਬ ਸਾਹਿਬ, ਭਾਈ ਜਸਪਾਲ ਸਿੰਘ, ਸz: ਕੁਲਵਿੰਦਰ ਸਿੰਘ ਵੀ ਹਾਜਰ ਸਨ।