ਸੈਂਟਰ ਸਕੂਲ ਭਾਮ ਵਿੱਚ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ।
ਮਾਹਿਲਪੁਰ ਸੈਂਟਰ ਸਕੂਲ ਭਾਮ ਵਿੱਚ ਸੈਂਟਰ ਪੱਧਰੀ ਖੇਡਾਂ ਸੁਰਿੰਦਰ ਸਿੰਘ ਸੀ.ਐੱਚ.ਟੀ ਦੀ ਯੋਗ ਅਗਵਾਈ ਹੇਠ ਕਰਵਾਈਆਂ ਗਈਆਂ। ਜਿਸ ਵਿਚ ਖੇਡਾਂ ਦੇ ਉਦਘਾਟਨ ਮੌਕੇ ਮਨਜੀਤ ਕੌਰ ਜੀ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਕੂਲ ਭਾਮ ਨੇ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਖੇਡਾਂ ਦਾ ਉਦਘਾਟਨ ਕੀਤਾ।ਇਨਾਮ ਵੰਡ ਸਮਾਰੋਹ ਦੌਰਾਨ ਡਾਕਟਰ ਇੰਦਰਜੀਤ ਸਿੰਘ ਨੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੇ ਇਹਨਾਂ ਮੁਕਾਬਲਿਆਂ ਮੌਕੇ ਸੱਤਪਾਲ ਜੱਖੂ ਸਾਬਕਾ ਐਕਸੀਅਨ ਇਰੀਗੇਸ਼ਨ, ਮਨਜੀਤ ਸਿੰਘ ਐਚ ਟੀ ਸੁਲੱਖਣ ਸਿੰਘ, ਜੋਰਾਵਰ ਸਿੰਘ, ਮੈਡਮ ਕੁਲਵਿੰਦਰ ਕੌਰ, ਕਿਰਨ ਬਾਲਾ, ਵਿਜੇ ਕੁਮਾਰ, ਗਗਨਦੀਪ ਕੌਰ ਲੈਕਚਰਾਰ, ਪ੍ਰਮਿੰਦਰਜੀਤ ਸਿੰਘ, ਮਨਪ੍ਰੀਤ ਕੌਰ ਗੁਲਸ਼ਨ ਨੇ ਵੀ ਇਸ ਟੂਰਨਾਮੈਂਟ ਵਿੱਚ ਆਪਣਾ ਭਰਪੂਰ ਯੋਗਦਾਨ ਦਿੱਤਾ।