
ਸੇਵੀ ਰਾਇਤ ਦਾ ਸਦੀਵੀ ਵਿਛੋੜਾ
ਐਸ ਏ ਐਸ ਨਗਰ, 4 ਸਤੰਬਰ ਚਰਚਿਤ ਕਵੀ ਸ੍ਰੀ ਸੇਵੀ ਰਾਇਤ ਉਰਫ਼ ਸੇਵਾ ਸਿੰਘ ਰਾਇਤ ਸਦੀਵੀ ਵਿਛੋੜਾ ਦੇ ਗਏ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸੀ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ-ਡਾ. ਜੋਗਾ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਰਾਇਤ ਨੇ ਪੰਜ ਕਾਵਿ ਪੁਸਤਕਾਂ ਜਿੰਦ ਪ੍ਰਾਣ, ਜਿਸਮ ਤੋਂ ਜਾਨ, ਪ੍ਰਥਾ ਤੋਂ ਪਾਰ, ਖੁਲ ਗਏ ਕਿਵਾੜ ਅਤੇ ਅਹਿਸਾਸ ਦੇ ਸਬੱਬ ਦੀ ਰਚਨਾ ਕੀਤੀ।
ਐਸ ਏ ਐਸ ਨਗਰ, 4 ਸਤੰਬਰ ਚਰਚਿਤ ਕਵੀ ਸ੍ਰੀ ਸੇਵੀ ਰਾਇਤ ਉਰਫ਼ ਸੇਵਾ ਸਿੰਘ ਰਾਇਤ ਸਦੀਵੀ ਵਿਛੋੜਾ ਦੇ ਗਏ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸੀ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ-ਡਾ. ਜੋਗਾ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਸ੍ਰੀ ਰਾਇਤ ਨੇ ਪੰਜ ਕਾਵਿ ਪੁਸਤਕਾਂ ਜਿੰਦ ਪ੍ਰਾਣ, ਜਿਸਮ ਤੋਂ ਜਾਨ, ਪ੍ਰਥਾ ਤੋਂ ਪਾਰ, ਖੁਲ ਗਏ ਕਿਵਾੜ ਅਤੇ ਅਹਿਸਾਸ ਦੇ ਸਬੱਬ ਦੀ ਰਚਨਾ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਸਮੁੱਚੀ ਕਾਰਜਕਾਰਨੀ ਵਲੋਂ ਸੇਵੀ ਰਾਇਤ ਉਰਫ਼ ਸੇਵਾ ਸਿੰਘ ਰਾਇਤ ਦੇ ਪਰਿਵਾਰ ਅਤੇ ਸਨੇਹੀਆਂ ਪ੍ਰਤੀ ਸੰਵੇਦਨਾ ਵਿਅਕਤ ਕੀਤੀ ਗਈ ਹੈ।
