ਪੀਜੀਆਈਐਮਈਆਰ ਵਿੱਚ ਦੇਹਦਾਨ ਦਾ ਸੱਤਕਾਰਯੋਗ ਕਦਮ

ਅਨਾਟਮੀ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ ਨੂੰ ਮੈਜਰ ਅਦੇਸ਼ ਪਾਲ ਸਿੰਘ ਸੰਧੂ, ਉਮਰ 72 ਸਾਲ, ਪੁੱਤਰ ਸ੍ਰੀ ਤੇਜਿੰਦਰ ਸਿੰਘ ਸੰਧੂ, ਵਸਨੀਕ ਸੈਕਟਰ 18-ਬੀ, ਚੰਡੀਗੜ੍ਹ ਦਾ ਦੇਹ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਮੌਤ 01 ਸਤੰਬਰ 2024 ਨੂੰ ਹੋਈ।

"ਦੇਹਦਾਨ - ਮਹਾਦਾਨ - ਜਰੂਰ ਕਰੋ"
ਅਨਾਟਮੀ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ ਨੂੰ ਮੈਜਰ ਅਦੇਸ਼ ਪਾਲ ਸਿੰਘ ਸੰਧੂ, ਉਮਰ 72 ਸਾਲ, ਪੁੱਤਰ ਸ੍ਰੀ ਤੇਜਿੰਦਰ ਸਿੰਘ ਸੰਧੂ, ਵਸਨੀਕ ਸੈਕਟਰ 18-ਬੀ, ਚੰਡੀਗੜ੍ਹ ਦਾ ਦੇਹ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਮੌਤ 01 ਸਤੰਬਰ 2024 ਨੂੰ ਹੋਈ। ਦੇਹ ਦੀ ਸੁਚੱਜੀ ਤਰ੍ਹਾਂ ਦੇਹਦਾਨ ਉਨ੍ਹਾਂ ਦੇ ਪੁੱਤਰ ਸ੍ਰੀ ਅੰਤੇਸ਼ਵਰ ਸੰਧੂ ਅਤੇ ਪੁੱਤਰੀ ਕੁਮਾਰੀ ਆਏਸ਼ਾ ਸੰਧੂ ਨੇ 01 ਸਤੰਬਰ 2024 ਨੂੰ ਕੀਤੀ। ਵਿਭਾਗ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਇਸ ਉੱਚਕੋਟੀ ਦੇ ਕਦਮ ਲਈ ਤਹਿ ਦਿਲੋਂ ਧੰਨਵਾਦੀ ਹੈ।
ਦੇਹਦਾਨ/ਐਂਬਾਲਮਿੰਗ ਹੈਲਪਲਾਈਨ (24x7) - 0172-2755201, 9660030095