ਡਾਕਟਰ ਲਵਲੀਨ ਕੌਰ ਨੇ ਸਰਕਾਰੀ ਹਸਪਤਾਲ ਗੜਸ਼ੰਕਰ ਵਿੱਚ ਜੁਆਇਨਿੰਗ ਕੀਤੀ

ਗੜਸ਼ੰਕਰ, 20 ਅਗਸਤ - ਸਰਕਾਰੀ ਹਸਪਤਾਲ ਗੜਸ਼ੰਕਰ ਵਿੱਚ ਡਾਕਟਰ ਲਵਲੀਨ ਕੌਰ, ਐਮਬੀਬੀਐਸ (ਚਮੜੀ ਦੇ ਰੋਗਾਂ ਦੀ ਮਾਹਰ) ਨੇ ਆਪਣੀ ਡਿਊਟੀ ਸੰਭਾਲ ਲਈ ਹੈ। ਪਟਿਆਲਾ ਦੇ ਹਸਪਤਾਲ ਤੋਂ ਬਦਲੀ ਹੋ ਕੇ ਇੱਥੇ ਪਹੁੰਚੇ ਡਾਕਟਰ ਲਵਲੀਨ ਕੌਰ ਚਮੜੀ ਦੇ ਰੋਗਾਂ ਦੀ ਮਾਹਿਰ ਹੈ ਜਿਸ ਦਾ ਕਿ ਆਮ ਲੋਕਾਂ ਨੂੰ ਕਾਫੀ ਲਾਭ ਪਹੁੰਚੇਗਾ।