ਪੰਜਾਬ ਯੂਨੀਵਰਸਿਟੀ ਨੇ ਮਈ/ਜੁਲਾਈ, 2024 ਦੇ ਨਤੀਜੇ ਘੋਸ਼ਿਤ ਕੀਤੇ
ਚੰਡੀਗੜ੍ਹ, 6 ਅਗਸਤ, 2024:- ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਹੇਠਾਂ ਦਿੱਤੇ ਕੋਰਸਾਂ ਦੀ ਮਈ, 2024 ਦੀ ਪਰੀਖਿਆ ਦਾ ਨਤੀਜਾ ਅੱਜ ਘੋਸ਼ਿਤ ਕੀਤਾ ਗਿਆ ਹੈ/ਸਰਵਜਨਕ ਕੀਤਾ ਗਿਆ ਹੈ।
ਚੰਡੀਗੜ੍ਹ, 6 ਅਗਸਤ, 2024:- ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਹੇਠਾਂ ਦਿੱਤੇ ਕੋਰਸਾਂ ਦੀ ਮਈ, 2024 ਦੀ ਪਰੀਖਿਆ ਦਾ ਨਤੀਜਾ ਅੱਜ ਘੋਸ਼ਿਤ ਕੀਤਾ ਗਿਆ ਹੈ/ਸਰਵਜਨਕ ਕੀਤਾ ਗਿਆ ਹੈ।
1. ਮਾਸਟਰ ਆਫ ਆਰਟਸ (ਸੰਗੀਤ ਵਾਦਯੰਤਰ) 2ਵਾਂ ਸਮੈਸਟਰ ਪਰੀਖਿਆ - ਮਈ, 2024
2. ਬੈਚਲਰ ਆਫ ਆਰਟਸ 4ਥਾ ਸਮੈਸਟਰ ਪਰੀਖਿਆ - ਮਈ, 2024
3. ਬੈਚਲਰ ਆਫ ਲਾਅਜ਼ (3 ਸਾਲਾਂ ਦਾ ਕੋਰਸ) CGPA ਸਕੀਮ ਅਧੀਨ 4ਥਾ ਸਮੈਸਟਰ ਪਰੀਖਿਆ - ਮਈ, 2024
4. ਬੈਚਲਰ ਆਫ ਲਾਅਜ਼ 4ਥਾ ਸਮੈਸਟਰ ਪਰੀਖਿਆ - ਮਈ, 2024
5. ਮਾਸਟਰ ਆਫ ਆਰਟਸ (ਸਮਾਜਸ਼ਾਸਤਰ) 2ਵਾਂ ਸਮੈਸਟਰ ਪਰੀਖਿਆ - ਮਈ, 2024
6. ਬੈਚਲਰ ਆਫ ਆਰਕੀਟੈਕਚਰ 10ਵਾਂ ਸਮੈਸਟਰ ਪਰੀਖਿਆ - ਜੁਲਾਈ, 2024
ਇਹ ਨਤੀਜੇ ਸੰਬੰਧਿਤ ਵਿਭਾਗ/ਕਾਲਜਾਂ ਜਾਂ ਪੰਜਾਬ ਯੂਨੀਵਰਸਿਟੀ ਦੀ ਵੈਬਸਾਈਟ ਤੇ ਦੇਖੇ ਜਾ ਸਕਦੇ ਹਨ।