ਵਾਤਾਵਰਨ ਕਲੱਬ ਮਿਸ਼ਨ ਲਾਈਫ ਦਿਵਸ ਮਨਾਇਆ
ਐਸ ਏ ਐਸ ਨਗਰ, 27 ਜੁਲਾਈ - ਸਰਕਾਰੀ ਮਿਡਲ ਸਕੂਲ ਫੇਜ਼ 9 ਵਿਖੇ ਮਨਾਏ ਜਾ ਰਹੇ ਸਿੱਖਿਆ ਹਫਤੇ ਤਹਿਤ ਵਾਤਾਵਰਨ ਕਲੱਬ ਮਿਸ਼ਨ ਲਾਈਫ ਦਿਵਸ ਮਨਾਇਆ ਗਿਆ।
ਐਸ ਏ ਐਸ ਨਗਰ, 27 ਜੁਲਾਈ - ਸਰਕਾਰੀ ਮਿਡਲ ਸਕੂਲ ਫੇਜ਼ 9 ਵਿਖੇ ਮਨਾਏ ਜਾ ਰਹੇ ਸਿੱਖਿਆ ਹਫਤੇ ਤਹਿਤ ਵਾਤਾਵਰਨ ਕਲੱਬ ਮਿਸ਼ਨ ਲਾਈਫ ਦਿਵਸ ਮਨਾਇਆ ਗਿਆ।
ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੇ ਸਕੂਲ ਵਿੱਚ ਬੂਟੇ ਲਗਾਏ ਅਤੇ ਬੂਟਿਆਂ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਸ਼੍ਰੀਮਤੀ ਵੀਨਾ ਕੁਮਾਰੀ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਗਵਨੀਤ ਕੌਰ, ਸ੍ਰੀਮਤੀ ਅਮਨਪ੍ਰੀਤ ਕੌਰ ਅਤੇ ਸ਼੍ਰੀਮਤੀ ਸਤਿੰਦਰਜੀਤ ਕੌਰ ਮੌਜੂਦ ਸਨ।