ਜਰੂਰਤਮੰਦ ਪਰਿਵਾਰ ਦੀ 11000 ਰੁਪਏ ਨਾਲ ਹਰਬੰਸ ਰਾਣਾ ਨੇ ਕੀਤੀ ਮਦਦ
ਗੜਸ਼ੰਕਰ 27 ਜੁਲਾਈ - ਦੀਪਿਕਾ ਬੁੱਕ ਬੈਂਕ ਦੇ ਚੇਅਰਮੈਨ ਹਰਬੰਸ ਰਾਣਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲੋੜਵੰਦ ਪਰਿਵਾਰਾਂ ਦੀ ਦਿਲ ਖੋਲ ਕੇ ਮਦਦ ਕੀਤੀ ਜਾਂਦੀ ਹੈ ਇਸੇ ਲੜੀ ਤਹਿਤ ਪਿਛਲੇ ਦਿਨੀ ਉਹਨਾਂ ਨੇ ਇੱਕ ਜਰੂਰਤਮੰਦ ਪਰਿਵਾਰ ਦੀ 11000 ਦੀ ਆਰਥਿਕ ਸਹਾਇਤਾ ਨਾਲ ਮਦਦ ਕੀਤੀ।

ਹਰਬੰਸ ਰਾਣਾ ਨੇ ਇਸ ਮੌਕੇ ਸੰਬੰਧਿਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਪਰਿਵਾਰ ਦੀ ਹੋਰ ਵੀ ਮਦਦ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਹਰਬੰਸ ਰਾਣਾ ਵੱਲੋਂ ਅਨੇਕਾ ਸਕੂਲਾਂ ਦੇ ਵਿਦਿਆਰਥੀਆਂ ਦੀ ਸਮੇਂ ਸਮੇਂ ਤੇ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ ਉਸ ਦੇ ਨਾਲ ਹੀ ਕਈ ਵਿਦਿਆਰਥੀਆਂ ਦੀ ਫੀਸਾਂ ਅਤੇ ਦਾਖਲੇ ਵਿੱਚ ਵੀ ਮਦਦ ਕੀਤੀ ਜਾਂਦੀ ਹੈ।