ਨੌਜਵਾਨ ਸਭਾ ਪਿੰਡ ਭੂਨੋ ਵੱਲੋਂ ਪੌਦੇ ਲਗਾਉਣ ਦੀ ਕੀਤੀ ਗਈ ਸ਼ੁਰੂਆਤ

ਗੜਸ਼ੰਕਰ, 3 ਜੁਲਾਈ - ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਪਿੰਡ ਭੂਨੋ ਦੀ ਨੌਜਵਾਨ ਸਭਾ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਸਾਂਝੀਆਂ ਥਾਵਾਂ ਤੇ ਫਲਦਾਰ ਅਤੇ ਸ਼ਾਨਦਾਰ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।

ਇਸ ਦੀ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਦਲਜੀਤ ਸਿੰਘ ਕਾਕਾ ਵਿੱਕੀ ਦਨੀਸ਼ ਅਤੇ ਸ਼ੀਤਲ ਨੇ ਦੱਸਿਆ ਕਿ  ਪਿੰਡ ਦੀਆਂ ਵੱਖ-ਵੱਖ ਸਾਂਝੀਆਂ ਥਾਵਾਂ ਤੇ ਪੌਦੇ ਲਗਾਉਣ ਦੀ ਮੁਹਿੰਮ ਤੇਜੀ ਨਾਲ ਚਲਾਈ ਜਾਵੇਗੀ।