ਸਟੇਟ ਬੈਂਕ ਆਫ ਇੰਡੀਆ ਦੇ ਬ੍ਰਾਂਚ ਮੈਨੇਜਰ ਵੱਲੋਂ ਪੌਦੇ ਲਗਾਏ ਗਏ

ਗੜਸ਼ੰਕਰ, 3 ਜੁਲਾਈ - ਸਟੇਟ ਬੈਂਕ ਆਫ ਇੰਡੀਆ ਦੀ ਸਮੁੰਦਰਾਂ ਬਰਾਂਚ ਵੱਲੋਂ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।

ਗੜਸ਼ੰਕਰ, 3 ਜੁਲਾਈ - ਸਟੇਟ ਬੈਂਕ ਆਫ ਇੰਡੀਆ  ਦੀ ਸਮੁੰਦਰਾਂ ਬਰਾਂਚ ਵੱਲੋਂ  ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।
ਬਰਾਂਚ ਮੈਨੇਜਰ ਜਸਵੀਰ ਸਿੰਘ ਦੀ ਅਗਵਾਈ ਵਿੱਚ ਪੌਦੇ ਲਗਾਉਣ ਦੀ ਕੀਤੀ ਗਈ ਸ਼ੁਰੂਆਤ ਦੇ ਤਹਿਤ  ਪਿੰਡ ਸਦਰਪੁਰ ਦੇ ਟਾਲ ਬਿਰਚ ਇੰਟਰਨੈਸ਼ਨਲ ਸਕੂਲ ਵਿੱਚ  ਫਲਦਾਰ ਅਤੇ ਸ਼ਾਨਦਾਰ ਪੌਦੇ ਲਗਾਏ ਗਏ। ਇਸ ਮੌਕੇ ਬਰਾਂਚ ਮੈਨੇਜਰ ਜਸਵੀਰ ਸਿੰਘ ਦੇ ਨਾਲ ਸਕੂਲ ਅਤੇ ਬੈਂਕ ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।