ਗੜਸ਼ੰਕਰ ਵਿੱਚ ਮੈਡੀਕਲ ਸਟੋਰ ਚਾਰ ਦਿਨ ਰਹਿਣਗੇ ਬੰਦ

ਗੜਸ਼ੰਕਰ,15 ਜੂਨ - ਅਵਤਾਰ ਮੈਡੀਕਲ ਸਟੋਰ ਗੜਸ਼ੰਕਰ ਤੋਂ ਜਗਤਾਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗਰਮੀਆਂ ਦੀਆਂ ਛੁੱਟੀਆਂ ਨੂੰ ਮੁੱਖ ਰੱਖਦੇ ਹੋਏ ਚਾਰ ਦਿਨ ਮੈਡੀਕਲ ਸਟੋਰ ਗੜਸ਼ੰਕਰ ਵਿੱਚ ਬੰਦ ਰਹਿਣਗੇ।

ਉਹਨਾਂ ਦੱਸਿਆ ਕਿ 27 28 29 ਅਤੇ 30 ਜੂਨ ਨੂੰ ਗੜਸ਼ੰਕਰ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਮੁਕੰਮਲ ਤੌਰ ਤੇ ਬੰਦ ਰਹਿਣਗੇ।