ਗੁਰੂ ਨਾਨਕ ਮਿਸ਼ਨ ਟਰਸਟ ਨਵਾਂ ਗਰਾਂ ਕੁੱਲਪੁਰ ਦੇ ਪ੍ਰਬੰਧਕ ਰਘਵੀਰ ਸਿੰਘ ਨੂੰ ਸਦਮਾ, ਮਾਤਾ ਦਾ ਦੇਹਾਂਤ
ਗੜਸ਼ੰਕਰ, 12 ਜੂਨ - ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਨਵਾਂ ਗਰਾਂ ਕੁੱਲਪੁਰ ਦੇ ਟਰਸਟ ਮੈਂਬਰ ਅਤੇ ਪ੍ਰਬੰਧਕ ਰਘਬੀਰ ਸਿੰਘ ਦੇ ਮਾਤਾ ਬੀਬੀ ਪ੍ਰੀਤਮ ਕੌਰ ਜੀ ਧਰਮ ਸੁਪਤਨੀ ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਦਾ ਲੰਬੀ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਨਾਂ ਦਾ ਅੰਤਿਮ ਸੰਸਕਾਰ ਪਿੰਡ ਜੀਂਦੋਵਾਲ ਬੰਗਾ ਵਿਖੇ ਵੀਰਵਾਰ ਨੂੰ ਕੀਤਾ ਜਾਵੇਗਾ।

ਟਰਸਟ ਪ੍ਰਧਾਨ ਬੀਬੀ ਸੁਸ਼ੀਲ ਕੌਰ ਸਰਦਾਰ ਬਲਵੀਰ ਸਿੰਘ ਬੈਂਸ ਮਹਿੰਦਰ ਸਿੰਘ ਭਾਟੀਆ ਸ਼੍ਰੀ ਦੀਪਕ ਬਾਲੀ ਜੀ ਅਤੇ ਹਸਪਤਾਲ ਦੇ ਡਾਕਟਰ ਸਾਹਿਬਾਨ ਨੇ ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ।