ਹੁਸ਼ਿਆਰਪੁਰ ਪੁਲਸ ਵਲੋਂ ਖੋਹੀ ਗੱਡੀ ਸਮੇਤ ਦੋਸ਼ੀ ਕਾਬੂ

ਹੁਸ਼ਿਆਰਪੁਰ - ਸੁਰੇਂਦਰ ਲਾਂਬਾ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਦੀ ਹਦਾਇਤ ਤੇ ਸਰਬਜੀਤ ਸਿੰਘ ਬਾਹੀਆ ਐਸ.ਪੀ. ਇੰਨਵੈਸੀਗਸ਼ਨ, ਅਮਰਨਾਥ ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਮਾਡਲ ਟਾਊਨ ਅਤੇ ਸੀ ਆਈ ਏ ਸਟਾਫ ਹੁਸ਼ਿਆਰਪੁਰ ਵਲੋਂ ਚੋਰੀ ਅਤੇ ਲੁੱਟਾ ਖੋਹਾ ਦੀ ਵਾਰਦਾਤਾ ਕਰਨ ਵਾਲਿਆ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਗੱਡੀ ਨੰਬਰੀ ਐਚ ਪੀ 72- ਡੀ-8669 ਮਾਰਕਾ ਮਹਿੰਦਰਾ ਪਿੱਕਅੱਪ ਰੰਗ ਚਿੱਟਾ ਖੋਹਣ ਵਾਲਿਆ ਖਿਲਾਫ ਮੁੱਕਦਮਾ ਨੰਬਰ 37 ਅ: ਧ: 379-ਬੀ ਭ: ਦ: ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ। ਪੁਲਸ ਵਲੋਂ ਖੋਹੀ ਹੋਈ ਗੱਡੀ ਨੂੰ ਰਿਕਵਰ ਕੀਤਾ ਗਿਆ।

ਦੌਰਾਨੇ ਤਫਤੀਸ਼ ਦੋਸ਼ੀ ਸ਼ਫੀ ਮੁਹੰਮਦ ਪੁੱਤਰ ਲਾਲ ਹੁਸੈਨ ਵਾਸੀ ਸ਼ੇਰਪੁਰ ਗਲਿੰਡ ਥਾਣਾ ਬੁਲੋਵਾਲ ਜਿਲਾ ਹੁਸ਼ਿਆਰਪੁਰ ਬਾਗ ਹੁਸੈਨ ਉਰਫ ਬਾਗੂ ਪੁੱਤਰ ਛਮਨੀਆ ਵਾਸੀ ਜੈਦ ਬਸੀ ਥਾਣਾ ਬੇਗੋਵਾਲ ਜਿਲ ਕਪੂਰਥਲਾ, ਹਰਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਡੁਮੇਲੀ ਥਾਣਾ ਰਾਵਲ ਪਿੰਡੀ ਤਹਿਸੀਲ ਫਗਵਾੜਾ ਜਿਲਾ ਕਪੂਰਥਲਾ, ਕਾਲੂ ਪੁੱਤਰ ਹਨੀਫ ਵਾਸੀ ਪਿੰਡ ਮੋਹਾਂ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ, ਯਾਕੂਬ ਅਲੀ ਪੁੱਤਰ ਮੀਨ ਮੁਹੰਮਦ ਵਾਸੀ ਪਿੰਡ ਭੁਲੱਥ ਨੇੜੇ ਦਾਣਾ ਮੰਡੀ ਭੁਲੱਥ ਜਿਲਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਹੋਰ ਖੋਹ ਕੀਤੀਆ ਗੱਡੀਆ ਵਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋਸ਼ੀਆ ਦਾ ਪੁਲਿਸ ਰਿਮਾਡ ਹਾਂਸਿਲ ਕਰਕੇ ਹੋਰ ਚੋਰੀਆ ਬਾਰੇ ਪੁੱਛਗਿੱਛ ਕੀਤੀ ਜਾਵੇਗੀ ।