ਜਨਤਕ ਸੂਚਨਾ

ਚੰਡੀਗੜ੍ਹ 31 ਮਈ, 2024:- ਇਹ ਸੂਚਨਾ ਵਿਸ਼ੇਸ਼ ਰੂਪ ਵਿੱਚ ਉਮੀਦਵਾਰਾਂ ਅਤੇ ਸਾਮਾਨ ਤੌਰ 'ਤੇ ਜਨਤਾ ਲਈ ਹੈ ਕਿ ਕੁਝ ਪ੍ਰਸ਼ਾਸਕੀ ਕਾਰਨਾਂ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 2024-25 ਸੈਸ਼ਨ ਲਈ PU-B.A./ B.Com. LL.B. (Hons.)

ਚੰਡੀਗੜ੍ਹ 31 ਮਈ, 2024:- ਇਹ ਸੂਚਨਾ ਵਿਸ਼ੇਸ਼ ਰੂਪ ਵਿੱਚ ਉਮੀਦਵਾਰਾਂ ਅਤੇ ਸਾਮਾਨ ਤੌਰ 'ਤੇ ਜਨਤਾ ਲਈ ਹੈ ਕਿ ਕੁਝ ਪ੍ਰਸ਼ਾਸਕੀ ਕਾਰਨਾਂ ਕਰਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 2024-25 ਸੈਸ਼ਨ ਲਈ PU-B.A./ B.Com. LL.B. (Hons.) 5 ਸਾਲਾ ਇੰਟੀਗ੍ਰੇਟਡ ਕੋਰਸ ਲਈ ਮਾਈਗ੍ਰੇਸ਼ਨ ਪ੍ਰਵੇਸ਼ ਪਰੀਖਿਆ ਜੋ 7 ਜੁਲਾਈ 2024 ਨੂੰ ਹੋਣ ਜਾ ਰਹੀ ਸੀ, ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
ਪ੍ਰਵੇਸ਼ ਪਰੀਖਿਆ ਦੀ ਨਵੀਂ ਤਾਰੀਖ ਬਾਅਦ ਵਿੱਚ ਸੂਚਿਤ ਕੀਤੀ ਜਾਵੇਗੀ।