ਮਾਲਵਿੰਦਰ ਸਿੰਘ ਕੰਗ ਨੇ ਵਿਧਾਇਕ ਸੰਤੋਸ਼ ਕਟਾਰੀਆ ਦੀ ਅਗਵਾਈ 'ਚ ਨੁੱਕੜ ਮੀਟਿੰਗਾ ਨੂੰ ਕੀਤਾ ਸੰਬੋਧਨ

ਸੜੋਆ - ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਵਿੱਚ ਲੋਕ ਆਪਣੇ ਆਪ ਨੂੰ ਖੁਸ਼ਹਾਲ ਮਹਿਸੂਸ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਲਵਿੰਦਰ ਸਿੰਘ ਕੰਗ ਉਮੀਦਵਾਰ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਨੇ ਪਿੰਡ ਮਹਿਤਪੁਰ ਉਲੱਦਣੀ, ਬਕਾਪੁਰ, ਸਹੂੰਗੜਾ, ਕਟਵਾਰਾ ਕਲਾਂ, ਖੁਰਦ ਅੱਡਾ, ਨਿੱਘੀ, ਬਾਗੋਵਾਲ, ਕਾਠਗੜ੍ਹ, ਜਲਾਲਪੁਰ, ਰੱਤੇਵਾਲ, ਉਧਨੋਵਾਲ, ਸਿਆਣਾ ਅਤੇ ਬਲਾਚੌਰ ਸ਼ਹਿਰ ਸਮੇਤ ਵੱਖ-ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾ ਨੂੰ ਸੰਬੋਧਨ ਕਰਦਿਆ ਕੀਤਾ।

ਉਹਨਾਂ ਕਿਹਾ ਕਿ ਜੇਕਰ ਤੁਸੀਂ ਮੈਨੂੰ ਵੋਟ ਪਾ ਕੇ ਹਲਕਾ ਬਲਾਚੌਰ ਤੋਂ ਜਿਤਾ ਕੇ ਲੋਕ ਸਭਾ ਵਿੱਚ ਭੇਜਦੇ ਹੋ ਤਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੀ ਮਜਬੂਤ ਬਾਂਹ ਬਣਕੇ ਪੰਜਾਬ ਦੀ ਹੋਰ ਵੀ ਤਰੱਕੀ ਲਈ ਯੋਗਦਾਨ ਪਾਵਾਂਗਾ। ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਸੰਬੋਧਨ ਕਰਦਿਆ ਮਾਲਵਿੰਦਰ ਸਿੰਘ ਕੰਗ ਦੇ ਪਿਛੋਕੜ ਵਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਕੰਗ ਜੀ ਨੂੰ ਚੋਣਾਂ ਵਾਲੇ ਦਿਨ ਝਾੜੂ ਦਾ ਬਟਨ ਦਬਾ ਕੇ ਕਾਮਯਾਬ ਕਰੋ ਤਾਂ ਜੋ ਵਿਰੋਧੀਆਂ ਵਲੋਂ ਪੰਜਾਬ ਦੇ ਰੋਕੇ ਜਾਣ ਵਾਲੇ ਫੰਡ ਵੀ ਜਾਰੀ ਹੋ ਸਕਣ। ਇਸ ਮੌਕੇ ਅਸ਼ੋਕ ਕਟਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। 
ਇਸ ਮੌਕੇ ਰਿਟਾਇਰਡ ਬ੍ਰਿਗੇਡੀਅਰ ਰਾਜ ਕੁਮਾਰ, ਜਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ, ਪੰਜਾਬ ਕਿਸਾਨ ਵਿੰਗ ਬਲਜੀਤ ਸਿੰਘ, ਕਿਸਾਨ ਆਗੂ ਰਸ਼ਪਾਲ ਸਿੰਘ ਮੰਡੇਰ, ਬਲਾਕ ਪ੍ਰਧਾਨ ਰਣਵੀਰ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਪ੍ਰਵੀਨ ਵਸ਼ਿਸ਼ਟ, ਬਲਾਕ ਪ੍ਰਧਾਨ ਸਤਨਾਮ ਸਹੂੰਗੜਾ, ਬਲਾਕ ਪ੍ਰਧਾਨ ਗੁਰਚੈਨ ਰਾਮ ਬੇਗਮਪੁਰ, ਬਲਾਕ ਪ੍ਰਧਾਨ ਅਵਤਾਰ ਸਿੰਘ ਬਿੱਟੂ, ਪਵਨ ਕੁਮਾਰ ਰੀਠੂ, ਨਰੇਸ਼ ਕੁਮਾਰ, ਕਮਲਜੀਤ, ਹਰਮੇਸ਼ ਲਾਲ ਕਟਵਾਰਾ, ਸੰਤੋਖ ਸਿੰਘ ਖੇਲਾ, ਕਸ਼ਮੀਰ ਸਿੰਘ ਖੇਲਾ, ਨੰਬਰਦਾਰ ਓਮ ਪ੍ਰਕਾਸ਼ ਸਿੰਘ ਸਹੂੰਗੜਾ, ਹਰਨੇਕ ਸਿੰਘ ਖੇਲਾ, ਠੇਕੇਦਾਰ ਦਿਲਬਾਗ ਸਿੰਘ, ਸੁੱਚਾ ਰਾਮ, ਅਵਤਾਰ ਸਿੰਘ, ਜਰਨੈਲ ਸਿੰਘ, ਜਸਵਿੰਦਰ ਕਾਲਾ, ਮੱਖਣ ਲਾਲ, ਬਲਵਿੰਦਰ ਕੌਰ, ਜੋਗਿੰਦਰ ਕੌਰ, ਚਰਨ ਕੌਰ, ਕਮਲਾ ਦੇਵੀ, ਕੁਲਵਿੰਦਰ ਕਿੰਦੋ ਸੜੋਆ, ਜਥੇਦਾਰ ਪਿਆਰਾ ਸਿੰਘ, ਤਰਸੇਮ ਸਿੰਘ, ਅਜੀਤ ਸਿੰਘ ਘੋਲਾ, ਕੈਪਟਨ ਕਾਬਲ ਸਿੰਘ, ਫੌਜੀ ਸੋਹਣ ਸਿੰਘ, ਚਰਨ ਸਿੰਘ ਤੇ ਗਿਆਨ ਸਿੰਘ ਹਾਜਰ ਸਨ।