ਝੱਲੀ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ

ਕਿੱਤਣਾ:- ਆਪ ਸੱਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਜੇਠ ਮਹੀਨੇ ਦਾ ਜੇਠਾ ਐਤਵਾਰ ਮਿਤੀ 19.05.2024 ਨੂੰ ਪਿੰਡ ਕਿੱਤਨਾ ਵਿਖੇ ਝੱਲੀ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।

 ਕਿੱਤਣਾ:- ਆਪ ਸੱਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਜੇਠ ਮਹੀਨੇ ਦਾ ਜੇਠਾ ਐਤਵਾਰ ਮਿਤੀ 19.05.2024 ਨੂੰ ਪਿੰਡ ਕਿੱਤਨਾ ਵਿਖੇ ਝੱਲੀ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਆਪ ਸੱਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਮਿਤੀ 19.05.2024 ਨੂੰ ਪਿੰਡ ਕਿੱਤਣਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਤੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਗੁਰੂ ਘਰ ਪਹਿਲਾ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। 
ਪ੍ਰਬੰਧਕ ਕਮੇਟੀ :- ਝੱਲੀ ਜਠੇਰੇ ਕਿੱਤਣਾ।