ਕੁਲਵੰਤ ਸਿੰਘ ਸੈਣੀ ਨੂੰ ਅਮਰ ਸ਼ਹੀਦ ਸ਼ੇਰੇ ਪੰਜਾਬ ਚੌਧਰੀ ਬਲਵੀਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ
ਹੁਸ਼ਿਆਰਪੁਰ - ਸ਼ੇਰ-ਏ-ਪੰਜਾਬ ਅਮਰ ਸ਼ਹੀਦ ਚੌਧਰੀ ਬਲਵੀਰ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਦਾ 39ਵਾਂ ਸ਼ਹੀਦੀ ਦਿਹਾੜਾ ਸੈਣੀ ਜਾਗ੍ਰਿਤੀ ਮੰਚ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਸੈਣੀ ਵੱਲੋਂ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਸੁਖਵਿੰਦਰ ਸਿੰਘ ਮੰਡੇਰ ਜਨਰਲ ਸਕੱਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਪਹੁੰਚੇ। ਇਸ ਵਿੱਚ ਹਰਮੇਲ ਸਿੰਘ ਸੈਣੀ ਪ੍ਰਧਾਨ ਸੈਣੀ ਇੰਟਰਨੈਸ਼ਨਲ ਸੈਣੀ ਸੰਸਥਾ ਗੜ੍ਹਸ਼ੰਕਰ, ਸੁਖਵਿੰਦਰ ਸਿੰਘ ਧਾਵਾ ਪੱਤਰਕਾਰ ਓਰਪੈਡ ਨਵਾਂਸ਼ਹਿਰ ਅਤੇ ਪ੍ਰਧਾਨ ਸਹਿਕਾਰੀ ਸਭਾ ਪੁੱਜੇ।

ਇਸ ਮੌਕੇ ਕੁਲਵੰਤ ਸਿੰਘ ਸੈਣੀ ਜਨਰਲ ਸਕੱਤਰ ਮਿਉਂਸਪਲ ਮੁਲਾਜ਼ਮ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਕੀਤੇ ਚੰਗੇ ਕੰਮਾਂ ਦੇ ਮੱਦੇਨਜ਼ਰ ਚੌਧਰੀ ਬਲਵੀਰ ਸਿੰਘ ਜੀ ਯਾਦਗਾਰੀ ਐਵਾਰਡ ਦਿੱਤਾ ਗਿਆ। ਇਸ ਮੌਕੇ ਸੰਦੀਪ ਸੈਣੀ ਚੇਅਰਮੈਨ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਕਰਮਜੀਤ ਕੌਰ ਚੇਅਰਮੈਨ ਯੋਜਨਾ ਬੋਰਡ ਹੁਸ਼ਿਆਰਪੁਰ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ। ਸੈਣੀ ਜਾਗ੍ਰਿਤੀ ਮੰਚ ਦੀ ਟੀਮ ਵਿਚ ਪ੍ਰੇਮ ਸੈਣੀ ਜ਼ਿਲ੍ਹਾ ਪ੍ਰਧਾਨ, ਪ੍ਰਭਜੋਤ ਸਿੰਘ ਯੂਥ ਪ੍ਰਧਾਨ ਪੰਜਾਬ, ਹਰਪਾਲ ਸਿੰਘ ਪਾਲੀ ਯੂਥ ਪ੍ਰਧਾਨ ਜ਼ਿਲ੍ਹਾ ਹੁਸ਼ਿਆਰਪੁਰ, ਹਰਿੰਦਰ ਸੈਣੀ ਜਨਰਲ ਸਕੱਤਰ ਪੰਜਾਬ, ਬੀਬੀ ਸੁਰਿੰਦਰਪਾਲ ਕੌਰ ਸੈਣੀ ਇਸਤਰੀ ਵਿੰਗ ਪੰਜਾਬ, ਸੁਰਿੰਦਰ ਸਿੰਘ ਸੈਣੀ ਬਿਲਾਸਪੁਰ, ਹਰਵਿੰਦਰ ਸਿੰਘ ਸੈਣੀ ਇਕਾਈ. ਇੰਜਨੀਅਰਿੰਗ, ਤਰਲੋਚਨ ਸੈਣੀ ਪ੍ਰਧਾਨ ਸੈਣੀ ਭਵਨ, ਅਮਰਜੀਤ ਸਿੰਘ ਸਰਪੰਚ ਮਾਣਕਢੇਰੀ, ਸੋਹਣ ਸਿੰਘ ਮਾਣਕਢੇਰੀ, ਮਨਜਿੰਦਰ ਸਿੰਘ ਕਸਬਾ, ਵਿਨੋਦ ਸੈਣੀ, ਭੁਪਿੰਦਰ ਸੈਣੀ, ਹਰਿੰਦਰ ਸੈਣੀ, ਹਰਮਿੰਦਰ ਸਿੰਘ ਸੈਣੀ, ਚਰਨਜੀਤ ਸੈਣੀ, ਸੁਰਿੰਦਰਪਾਲ ਕੌਰ ਸੈਣੀ ਪੰਜਾਬ ਪ੍ਰਧਾਨ ਮਹਿਲਾ ਵਿੰਗ, ਨਿਰਮਲ ਸਿੰਘ ਸੈਣੀ, ਚੌਧਰੀ ਸੀਤਾ ਰਾਮ ਸੈਣੀ, ਹਰੀ ਰਾਮ ਸੈਣੀ, ਕ੍ਰਿਸ਼ਨ ਸੈਣੀ, ਡਾ: ਸਤਪਾਲ ਪਨੇਸਰ, ਡਾ: ਨਿਸ਼ਾ ਪਨੇਸਰ, ਕਰਮਜੀਤ ਕੌਰ, ਕੁਲਵੰਤ ਸਿੰਘ ਸੈਣੀ, ਓਮਕਾਰ ਸਿੰਘ, ਬਲਦੇਵ ਸਿੰਘ ਸੈਣੀ ਜੱਲੋਵਾਲ, ਸੀਤਲ ਸਿੰਘ, ਕੇਹਰ ਸਿੰਘ ਜੱਲੋਵਾਲ, ਸੁਰਿੰਦਰ ਸਿੰਘ ਜੱਲੋਵਾਲ, ਬਲਜੀਤ ਸਿੰਘ ਸਰਪੰਚ ਜੱਲੋਵਾਲ, ਦਲਜੀਤ ਸਿੰਘ ਕਾਲਾ ਜੱਲੋਵਾਲ, ਚਮਨ ਲਾਲ ਸੈਣੀ ਈਸ਼ ਨਗਰ, ਮਨਜੀਤ ਸਿੰਘ ਸੈਣੀ, ਹਰਪਾਲ ਸਿੰਘ ਸੈਣੀ, ਗੁਰਦੀਪ ਸਿੰਘ ਸੈਣੀ ਖਨੂਰ, ਹਰਜਿੰਦਰ ਕੌਰ ਖਨੂਰ, ਚਮਨ ਲਾਲ ਸੈਣੀ ਮੈਂਬਰ ਸੈਣੀ ਭਵਨ, ਜਗਤਾਰ ਸਿੰਘ ਸੈਣੀ ਪੰਚ ਨੰਗਲ ਸ਼ਹੀਦਾਂ, ਰੋਸ਼ਨ ਲਾਲ ਸੈਣੀ ਨੰਗਲ ਸ਼ਹੀਦਾਂ, ਜਰਨੈਲ ਸਿੰਘ ਸਰਪੰਚ ਕੁਰਾਲਾ ਕਲਾਂ, ਤਜਿੰਦਰ ਸਿੰਘ ਕੁਰਾਲਾ ਕਲਾਂ, ਮਾਸਟਰ ਬੁੱਧ ਰਾਮ ਕੁਰਾਲਾ ਕਲਾਂ, ਭੁਪਿੰਦਰ ਸਿੰਘ ਕੁਰਾਲਾ ਕਲਾਂ, ਮੋਹਨ ਲਾਲ ਪੰਚ ਕੁਰਾਲਾ ਕਲਾਂ, ਇੰਦਰਪ੍ਰੀਤ ਸਿੰਘ ਬੱਬੂ ਕੁਰਾਲਾ ਕਲਾਂ, ਗੁਰਮਿੰਦਰ ਸਿੰਘ ਸਰਪੰਚ ਮੂਨਕ ਕਲਾਂ, ਸਰਬਜੀਤ ਸਿੰਘ ਖੁਣ-ਖੁਣ ਕੇ. ਅਵਤਾਰ ਸੈਣੀ ਪ੍ਰਤਾਪ ਫਿਊਲਜ਼, ਅਰਵਿੰਦ ਸੈਣੀ ਰੋਮੀ, ਮੰਗਤ ਰਾਮ ਸੈਣੀ ਮੰਗੀ, ਪਿਆਰੇ ਲਾਲ ਸੈਣੀ, ਹਰਭਜਨ ਸਿੰਘ ਸੈਣੀ, ਚੌਧਰੀ ਬਚਨ ਸੈਣੀ, ਅਸ਼ਵਨੀ ਵਿੱਗ, ਵਰੁਣ ਐਰੀ, ਅਮਰਜੀਤ ਸਿੰਘ ਮੋਨਾ ਕਲਾਂ, ਰਾਜਨ ਸੈਣੀ, ਡਿੰਪਲ ਸੈਣੀ ਆਦਿ ਹਾਜ਼ਰ ਸਨ।