ਭਾਰਤ ਰਤਨ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ

ਨਵਾਂਸ਼ਹਿਰ - ਅੱਜ ਮਿਤੀ 28/4/2024 ਦਿਨ ਐਤਵਾਰ ਨੂੰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ 7ਵਾ ਸਵੈ ਇਛੁੱਕ ਖੂਨਦਾਨ ਕੈਂਪ ਸਮਾਜ ਭਲਾਈ ਸੰਸਥਾ ਪਿੰਡ ਮਹਾਲੋਂ ਵੱਲੋਂ ਲਗਾਇਆ ਗਿਆ ਹੈ ਜਿਸ ਵਿਚ ਲਗਭਗ 35 ਦੇ ਕਰੀਬ ਦਾਨੀਆ ਨੇ ਖ਼ੂਨ ਦਾਨ ਕੀਤਾ।

 ਇਸ ਮੌਕੇ ਸਮਾਜ ਭਲਾਈ ਸੰਸਥਾ ਦੇ ਮੈਂਬਰ:- ਪ੍ਰਦਾਨ ਲੱਡੂ, ਬੌਬੀ, ਜਗਤਾਰ (ਤਾਰੀ), ਡਾ. ਸੁਰਿੰਦਰ, ਬੁੱਧ ਰਾਮ ,ਜਗਤਾਰ ਸਿੰਘ, ਜਗਜੀਤ, ਬਲਵੀਰ ਸਿੰਘ, ਨਵਨੀਤ ਸਿੰਘ(ਮਿੱਠਾ )ਆਦਿ ਸੰਸਥਾ ਵਲੋਂ ਮੋਜੂਦ ਸਨ। ਸੰਸਥਾ ਵੱਲੋ ਸਾਰੇ ਹੀ ਖੂਨਦਾਨੀ ਸੱਜਣਾ ਦਾ ਅਤੇ ਡੋਨਰਜ਼ ਕੌਸ਼ਲ ਨਵਾਂਸ਼ਹਿਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।